JALANDHAR WEATHER

ਯੂ.ਪੀ.ਐਸ.ਸੀ.(ਪ੍ਰੀਲੀਮਿਨਰੀ) ਦੇ ਨਤੀਜੇ 2024 ਦਾ ਐਲਾਨ

ਨਵੀਂ ਦਿੱਲੀ, 1 ਜੁਲਾਈ (ਏਜੰਸੀ) - ਯੂ.ਪੀ.ਐਸ.ਸੀ. ਪ੍ਰੀਲਿਮਜ਼ ਦੇ ਨਤੀਜੇ 2024 ਦਾ ਐਲਾਨ ਕਰ ਦਿੱਤੋ ਗਿਆ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਸਿਵਲ ਸਰਵਿਸਿਜ਼ ਪ੍ਰੀਲਿਮਨਰੀ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪ੍ਰੀਖਿਆ 16 ਜੂਨ ਨੂੰ ਦੋ ਸ਼ਿਫਟਾਂ ਵਿਚ ਲਈ ਗਈ ਸੀ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ,ਯੂ.ਪੀ.ਐਸ.ਸੀ. ਪ੍ਰੀ ਨੇ ਅੱਜ 1 ਜੁਲਾਈ ਨੂੰ ਸਿਵਲ ਸਰਵਿਸਿਜ਼ (ਪ੍ਰੀਲੀਮਿਨਰੀ) ਪ੍ਰੀਖਿਆ 2024 ਦਾ ਨਤੀਜਾ ਜਾਰੀ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ