JALANDHAR WEATHER

ਪਿੰਡ ਜੋਸ਼ ਦੇ ਸੇਵਾ ਮੁਕਤ ਜੇ.ਈ. ਦੀ ਨਹਿਰ ਵਿਚੋਂ ਲਾਸ਼ ਮਿਲੀ

ਓਠੀਆਂ ( ਅੰਮ੍ਰਿਤਸਰ) 1 ਜੁਲਾਈ ( ਗੁਰਵਿੰਦਰ ਸਿੰਘ ਛੀਨਾ ) - ਪਿੰਡ ਜੋਸ਼ ਦੇ ਸੇਵਾ ਮੁਕਤ ਜੇ.ਈ. ਦੀ ਨਹਿਰ ਵਿਚੋਂ ਲਾਸ਼ ਮਿਲੀ ਹੈ। ਸੇਵਾ ਮੁਕਤ ਜੇ. ਈ. ਮਨਜੀਤ ਸਿੰਘ ਜਿਸ ਦੀ ਰਿਹਾਇਸ਼ ਅਜਨਾਲਾ ਵਿਚ ਸੀ ਉਹ ਸਵੇਰੇ ਵੇਲੇ ਆਪਣੇ ਪਿੰਡ ਨੂੰ ਜ਼ਮੀਨ ਦੀ ਦੇਖ ਭਾਲ ਕਰਨ ਵਾਸਤੇ ਜਾਂਦਾ ਸੀ। ਅੱਜ ਸਵੇਰੇ ਆਪਣੇ ਘਰੋਂ ਐਕਟਵਾ 'ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਪਿੰਡ ਨਾ ਪਹੁੰਚਣ 'ਤੇ ਘਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਉਸ ਦੀ ਐਕਟਵਾ ਨਹਿਰ ਦੇ ਸੂਏ ਪਿੰਡ ਉਗਰ ਔਲਖ ਤੋ ਮਿਲੀ ਹੈ । ਉਸ ਦੀ ਲਾਸ਼ ਜੋ ਕਿ ਸੂਏ ਵਿਚ ਰੁੜ੍ਹ ਕੇ ਪਿੰਡ ਕੋਟਲੀ ਸੱਕਾ ਨੇੜਿਉਂ ਮਿਲੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ