JALANDHAR WEATHER

ਭਾਕਿਯੂ ਦੇ ਮਲਕੀਤ ਸਿੰਘ ਪਿੰਡ ਅਮੀ ਵਾਲਾ ਫਾਇਰਿੰਗ 'ਚ ਜ਼ਖਮੀ

ਚੰਡੀਗੜ੍ਹ, 29 ਜੂਨ-ਮਲਕੀਤ ਸਿੰਘ ਸੂਬਾ ਸਕੱਤਰ ਪਿੰਡ ਅਮੀ ਵਾਲਾ ਦੇਰ ਰਾਤ ਫਾਇਰਿੰਗ ਵਿਚ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਡੀ.ਐਮ.ਸੀ. ਲੁਧਿਆਣਾ ਵਿਚ ਰੈਫਰ ਕੀਤਾ ਗਿਆ ਹੈ ਤੇ ਭਾਰਤੀ ਕਿਸਾਨ ਯੂਨੀਅਨ ਨੇ ਇਹ ਜਾਣਕਾਰੀ ਦਿੱਤੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ