JALANDHAR WEATHER

ਨੀਟ ਪ੍ਰੀਖਿਆ ਪੇਪਰ ਲੀਕ ਮਾਮਲਾ -ਸਕੂਲ ਦੇ ਪ੍ਰਿੰਸੀਪਲ ਡਾਕਟਰ ਅਹਿਸਾਨ ਤੇ ਵਾਈਸ ਪ੍ਰਿੰਸੀਪਲ ਆਲਮ ਗ੍ਰਿਫ਼ਤਾਰ

ਨਵੀਂ ਦਿੱਲੀ,28 ਜੂਨ- ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ, ਸੀ.ਬੀ.ਆਈ. ਨੇ ਓਏਸਿਸ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਹਿਸਾਨ ਉਲ ਹੱਕ ਅਤੇ ਵਾਈਸ ਪ੍ਰਿੰਸੀਪਲ ਇਮਤਿਆਜ਼ ਆਲਮ ਨੂੰ ਹਜ਼ਾਰੀਬਾਗ ਤੋਂ ਗ੍ਰਿਫ਼ਤਾਰ ਕੀਤਾ ਹੈ। ਹੱਕ ਐਨ.ਟੀ.ਏ. ਲਈ ਸਿਟੀ ਕੋਆਰਡੀਨੇਟਰ ਸੀ ਅਤੇ ਆਲਮ ਐਨ.ਟੀ.ਏ. ਲਈ ਸਿਟੀ ਕੋਆਰਡੀਨੇਟਰ ਸੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ