JALANDHAR WEATHER

146 ਭਾਰਤੀ ਵਿਦਿਆਰਥੀ ਇਰੈਸਮਸ ਮੁੰਡਸ ਸਕਾਲਰਸ਼ਿਪ ਨਾਲ ਸਨਮਾਨਿਤ

ਨਵੀਂ ਦਿੱਲੀ, 28 ਜੂਨ- ਭਾਰਤੀ ਵਿਦਿਆਰਥੀਆਂ ਦੇ ਵਧੀਆ ਕਾਰਗੁਜ਼ਾਰੀ ਦੇ ਮੱਦੇਨਜ਼ਰ 146 ਭਾਰਤੀ ਵਿਦਿਆਰਥੀਆਂ (75 ਔਰਤਾਂ ਅਤੇ 71 ਪੁਰਸ਼) ਨੂੰ ਅਕਾਦਮਿਕ ਸਾਲ 2024 ਲਈ ਯੂਰਪ ਵਿਚ 2-ਸਾਲ ਦੇ ਮਾਸਟਰ ਪ੍ਰੋਗਰਾਮ ਲਈ ਵੱਕਾਰੀ ਇਰੈਸਮਸ ਮੁੰਡਸ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਨਾਲ ਭਾਰਤ ਸਕਾਲਰਸ਼ਿਪ ਦੇ ਪ੍ਰਮੁੱਖ ਪ੍ਰਾਪਤਕਰਤਾਵਾਂ ਵਿਚੋਂ ਇਕ ਬਣ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ