ਬਰਗਰ ਕਿੰਗ ਕਤਲ ਕੇਸ ਮਾਮਲਾ: ਮੁਲਜ਼ਮ ਗੋਗੀ ਨੂੰ 7 ਦਿਨਾ ਰਿਮਾਂਡ 'ਤੇ ਭੇਜਿਆ
ਨਵੀਂ ਦਿੱਲੀ, 28 ਜੂਨ-ਬਰਗਰ ਕਿੰਗ ਕਤਲ ਕੇਸ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁਲਜ਼ਮ ਵਿਜੇਂਦਰ ਉਰਫ਼ ਗੋਗੀ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।