JALANDHAR WEATHER

ਟੋਕੇ ਤੇ ਲੱਗੀ ਮੋਟਰ ਸ਼ਾਟ ਹੋਣ ਕਾਰਨ ਪੱਠੇ ਕੁਤਰ ਰਹੇ 16 ਸਾਲਾ ਨੌਜਵਾਨ ਦੀ ਹੋਈ ਮੌਤ

ਮਮਦੋਟ, 17 ਜੂਨ ( ਰਾਜਿੰਦਰ ਸਿੰਘ ਹਾਂਡਾ)-ਨਜ਼ਦੀਕੀ ਪਿੰਡ ਭੂਰੇ ਖੁਰਦ ਵਿਖੇ ਟੋਕੇ ਤੇ ਪੱਠੇ ਕੁਤਰ ਰਹੇ 16 ਸਾਲਾ ਨੌਜਵਾਨ ਬਲਪਿੰਦਰ ਸਿੰਘ ਪੁੱਤਰ ਨਸੀਬ ਸਿੰਘ ਢਿੱਲੋ ਦੀ ਟੋਕੇ ਤੇ ਲੱਗੀ ਮੋਟਰ ਸ਼ਾਟ ਹੋਣ ਕਾਰਨ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ