JALANDHAR WEATHER

ਪੱਛਮੀ ਬੰਗਾਲ ਰੇਲ ਹਾਦਸਾ : 5 ਲੋਕਾਂ ਦੀ ਮੌਤ, 20-25 ਜ਼ਖ਼ਮੀ

 ਦਾਰਜੀਲਿੰਗ, 17 ਜੂਨ - ਦਾਰਜਲਿੰਗ ਪੁਲਿਸ ਦੇ ਐਡੀਸ਼ਨਲ ਐਸ.ਪੀ. ਅਭਿਸ਼ੇਕ ਰਾਏ ਨੇ ਕਿਹਾ ਕਿ ਮਾਲਗੱਡੀ ਦੇ ਕੰਚਨਜੰਗਾ ਐਕਸਪ੍ਰੈਸ ਨਾਲ ਟਕਰਾਉਣ ਕਾਰਨ ਪੰਜ ਯਾਤਰੀਆਂ ਦੀ ਮੌਤ ਹੋ ਗਈ ਹੈ, 20-25 ਜ਼ਖ਼ਮੀ ਹਨ। ਸਥਿਤੀ ਗੰਭੀਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ