JALANDHAR WEATHER

ਲੋਹੇ ਦੀ ਰਾਡ ਮਾਰਕੇ ਪ੍ਰਵਾਸੀ ਮਜ਼ਦੂਰ ਵਲੋਂ ਵਿਆਕਤੀ ਦਾ ਕਤਲ

 ਨਡਾਲਾ/ਢਿਲਵਾਂ 17 ਜੂਨ (ਰਘਬਿੰਦਰ ਸਿੰਘ/ਗੋਬਿੰਦ ਸੁਖੀਜ਼ਾ) - ਬੀਤੀ ਦੇਰ ਰਾਤ ਥਾਣਾ ਢਿਲਵਾਂ ਅਧੀਨ ਪਿੰਡ ਰਾਏਪੁਰ ਅਰਾਈਆ ਮੰਡ ਵਿਖੇ ਪ੍ਰਵਾਸੀ ਮਜ਼ਦੂਰ ਨੇ ਸਿਰ ਚ ਲੋਹੇ ਦੀ ਰਾਡ ਮਾਰ ਕੇ ਇਕ ਵਿਆਕਤੀ ਨੂੰ ਮੌਤ ਦੇ ਘਾਟ ਉਤਾਰ ਦਿਤਾ । ਮੌਕੇ 'ਤੇ ਪਹੁੰਚੀ ਢਿਲਵਾਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫ਼ਤਾਰ ਕਰ ਲਿਆ । ਮ੍ਰਿਤਕ ਵਿਆਕਤੀ ਦੀ ਪਛਾਣ ਮੰਗਤ ਰਾਮ ਉਰਫ ਮੰਗੀ ਵਾਸੀ ਰਾਏਪੁਰ ਅਰਾਈਆਂ ਵਜੋ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ