JALANDHAR WEATHER

ਸਾਨੂੰ ਈ.ਵੀ.ਐਮ. ਨੂੰ ਦੇਵਤਾ ਨਹੀਂ ਬਣਾਉਣਾ ਚਾਹੀਦਾ - ਨਕਵੀ

 ਨਵੀਂ ਦਿੱਲੀ, 17 ਜੂਨ - ਭਾਜਪਾ ਨੇਤਾ ਮੁਖਤਾਰ ਅੱਬਾਸ ਨਕਵੀ ਦਾ ਕਹਿਣਾ ਹੈ, "ਸਾਨੂੰ ਈ.ਵੀ.ਐਮ. ਨੂੰ ਦੇਵਤਾ ਜਾਂ ਦਾਨਵ ਨਹੀਂ ਬਣਾਉਣਾ ਚਾਹੀਦਾ ਹੈ। ਈ.ਵੀ.ਐਮ. ਕਈ 'ਅਗਨੀਪ੍ਰੀਖਿਆ' ਵਿਚੋਂ ਲੰਘੀ ਹੈ ਅਤੇ ਇਸ ਵਿਚ ਸਫਲ ਰਹੀ ਹੈ। ਪਹਿਲਾਂ ਲੋਕ ਇਸ 'ਤੇ ਰਾਸ਼ਟਰੀ ਪੱਧਰ 'ਤੇ ਹਮਲਾ ਕਰਦੇ ਸਨ ਅਤੇ ਹੁਣ 'ਅੰਤਰਰਾਸ਼ਟਰੀ ਪੱਧਰ 'ਤੇ ਲੋਕ ਇਸ ਦੇ ਖ਼ਿਲਾਫ਼ ਖੜੇ ਹੋ ਗਏ ਹਨ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ