JALANDHAR WEATHER

ਐਸ.ਜੀ.ਪੀ.ਸੀ. ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਨੇ ਪਾਈ ਵੋਟ

ਨਵਾਂਸ਼ਹਿਰ, (ਹਰਿੰਦਰ ਸਿੰਘ)-ਨਵਾਂਸ਼ਹਿਰ ਹਲਕੇ ਦੀ ਸਤਿਕਾਰ ਯੋਗ ਸਖ਼ਸ਼ੀਅਤਾਂ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੇ ਵਰ੍ਹਦੀ ਗਰਮੀ ਵਿਚ ਬੁਥ ਤੇ ਪੁੰਜ ਕੇ ਕੀਤਾ ਮਤਦਾਨ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਵਧ ਤੋਂ ਵਧ ਵੋਟ ਪਾਉਣ ਲਈ ਆਉਣ ਦਾ ਸੱਦਾ ਦਿੱਤਾ ਤਾਂ ਕਿ ਮਜਬੂਰ ਲੋਕਤੰਤਰ ਦੀ ਸਰਕਾਰ ਚੁਣੀ ਜਾ ਸਕੇ।ਇਸ ਮੌਕੇ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਨਵਾਂਸ਼ਹਿਰ ਵਿਖੇ ਵੋਟਾਂ ਦਾ ਕੰਮ ਸ਼ਾਂਤਮਈ ਢੰਗ ਨਾਲ ਵਿਰਾਮ ਵੱਲ ਵਧ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ