JALANDHAR WEATHER

ਪਰਿਵਾਰਾ ਸਮੈਤ ਕਈਆ ਨੇ ਪਾਈਆ ਕਈਆ ਨੇ ਵੋਟਾ

ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਰੁਪਿੰਦਰ ਸਿੰਘ ਸੱਗੂ)-ਸੁਨਾਮ ਹਲਕੇ ਵਿਚ ਸਵੇਰ ਤੋ ਹੀ ਲੋਕ ਸਭਾ ਦੀਆਂ ਵੋਟਾ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਨਜਰ ਆ ਰਿਹਾ ਹੈ। ਲੋਕ ਸਵੇਰ ਤੋ ਹੀ ਲੰਮੀਆ ਲਾਈਨਾ ਬਣਾ ਕੇ ਆਪਣੀ ਵੋਟ ਦਾ ਇਸਤਿਮਾਲ ਕਰ ਰਹੇ ਹਨ ਅੱਜ ਸੁਨਾਮ ਵਿਖੇ ਪੁੱਤਰ ਆਪਣੇ ਬਜੁਰਗਾ ਨੂੰ ਲੈ ਕੇ ਇੱਕਠੇ ਵੋਟ ਪਾਉਣ ਲਈ ਆ ਰਹੇ ਹਨ ਇਸ ਮੋਕੇ ਤੇ ਸਮਾਜ ਸੇਵੀ ਮੁਨੀਸ ਕੁਮਾਰ ਮੌਨੂੰ ਨੇ ਪਰਿਵਾਰ ਸਮੈਤ ਪਾਈ ਆਪਣੀ ਵੋਟ ਪਾਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ