JALANDHAR WEATHER

ਪਿੰਡ ਨਸਰਾਲਾ ਦੇ 92 ਸਾਲਾ ਬਜ਼ੁਰਗ ਨੇ ਖੂੰਡੀ ਨਾਲ ਆ ਕੇ ਵੋਟ ਪਾਈ

ਨਸਰਾਲਾ, 1 ਜੂਨ (ਸਤਵੰਤ ਸਿੰਘ ਥਿਆੜਾ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਪਿੰਡ ਨਸਰਾਲਾ ਵਿਖੇ 92 ਸਾਲਾ ਬਜੁਰਗ ਬਚਨਾ ਪੁਤਰ ਫੱਗੂ ਰਾਮ ਨੇ ਖੂੰਡੀ ਫੜਕੇ ਆਣ ਆਪਣਾ ਕੀਮਤੀ ਵੋਟ ਪਾਇਆ। ਉਨਾਂ ਨੇ ਅਪੀਲ ਕੀਤੀ ਕੇ ਸਾਨੂੰ ਸਭ ਨੂੰ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ ਜੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ