JALANDHAR WEATHER

ਫਗਵਾੜਾ ’ਚ 2 ਵਜੇ ਤੱਕ ਹੋਈ 40 ਫੀਸਦੀ ਵੋਟ ਪੋਲ

ਫਗਵਾੜਾ, 1 ਜੂਨ (ਹਰਜੋਤ ਸਿੰਘ ਚਾਨਾ)- ਫਗਵਾੜਾ ’ਚ ਅੱਜ ਸਵੇਰੇ ਵੋਟਿੰਗ ਦਾ ਕੰਮ ਸਵੇਰੇ 7 ਵਜੇ ਤੋ ਚੱਲ ਰਿਹਾ ਹੈ। ਐਸ.ਡੀ.ਐਮ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਦੋ ਵਜੇ ਤੱਕ 40 ਫੀਸਦੀ ਵੋਟ ਪੋਲ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ