JALANDHAR WEATHER

85 ਸਾਲਾ ਬਜ਼ੁਰਗ ਲਾਲ ਸਿੰਘ ਨੇ ਵੀਲ ਚੇਅਰ ਤੇ ਜਾ ਕੇ ਆਪਣੀ ਵੋਟ ਪਾਈ

ਕਟਾਰੀਆਂ 1 ਜੂਨ (ਪ੍ਰੇਮੀ ਸੰਧਵਾਂ) ਲੋਕ ਸਭਾ ਦੀਆਂ ਅੱਜ ਪੈ ਰਹੀਆਂ ਵੋਟਾਂ ਦੇ ਮੱਦੇ ਨਜ਼ਰ ਜਿੱਥੇ ਨੌਜਵਾਨਾਂ ਤੇ ਮਹਿਲਾਵਾਂ ਵੱਲੋਂ ਵੱਡੀ ਗਿਣਤੀ ਵਿਚ ਵੋਟਾਂ ਪਾਈਆਂ ਜਾ ਰਹੀਆਂ ਹਨ, ਉੱਥੇ ਹੀ ਬੰਗਾ ਬਲਾਕ ਦੇ ਪਿੰਡ ਲਾਦੀਆਂ ਦੇ ਸਾਬਕਾ ਸਰਪੰਚ ਬਜ਼ੁਰਗ ਲਾਲ ਸਿੰਘ ਦਿਓ (85) ਨੇ ਵੀਲ ਚੇਅਰ ਤੇ ਜਾ ਕੇ ਪਿੰਡ ਦੇ 57 ਨੰਬਰ ਬੂਥ ਤੇ ਆਪਣੀ ਵੋਟ ਪਾਈ ਤੇ ਹੋਰਨਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਪਹਿਲਵਾਨ ਸਤਨਾਮ ਸਿੰਘ ਲਾਦੀਆਂ ਆਦਿ ਹਾਜਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ