325 ਵਾਰਡਾਂ ਦੇ ਆਏ ਨਤੀਜੇ, 5 'ਚ ਕਾਂਗਰਸ, 5 'ਚ ਭਾਜਪਾ ਤੇ 15 'ਚ ‘ਆਪ’ ਰਹੀ ਜੇਤੂ
ਚੰਡੀਗੜ੍ਹ, 21 ਦਸੰਬਰ-ਪੰਜਾਬ ਦੇ ਜਲੰਧਰ 'ਚ ਨਗਰ ਨਿਗਮ ਚੋਣਾਂ ਲਈ ਵੋਟਿੰਗ ਖਤਮ ਹੁੰਦੇ ਹੀ ਜਾਰੀ ਨਤੀਜਿਆਂ 'ਚ 'ਆਪ' ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਦਾ ਸਿਲਸਿਲਾ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਜਦੋਂ ਕਿ ਵਾਰਡ ਨੰ: 4 ਜਗੀਰ ਸਿੰਘ, ਵਾਰਡ ਨੰ: 1 ਪਰਮਜੀਤ ਕੌਰ ਅਤੇ ਵਾਰਡ ਨੰ: 80 ਤੋਂ...
... 3 minutes ago