21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

'ਚਾਨਣ ਦੇ ਵਣਜਾਰੇ' ਸਮਾਗਮ ਕੱਲ੍ਹ

ਅਜੀਤ ਡੈਸਕ 27-03-2026
ਮਾਨਸਾ, 26 ਮਾਰਚ (ਸੱਭਿ.ਪ੍ਰਤੀ.)-ਸੱਭਿਆਚਾਰ ਚੇਤਨਾ ਮੰਚ ਵਲੋਂ 28 ਮਾਰਚ ਨੂੰ ਸਥਾਨਕ ਐੱਸ. ਡੀ. ਕੰਨਿਆ ਮਹਾਂਵਿਦਿਆਲਾ ਵਿਖੇ 'ਚਾਨਣ ਦੇ ਵਣਜਾਰੇ' ਸਮਾਗਮ ਕਰਵਾਇਆ ਜਾ ਰਿਹਾ ਹੈ | ਮੰਚ ਦੇ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਅਤੇ ਪ੍ਰੋਗਰਾਮ ਸੰਚਾਲਕ ਰਾਜ ਜੋਸ਼ੀ ਨੇ ਦੱਸਿਆ ਕਿ ਮੁੱਖ ਵਕਤਾ ਅਸ਼ੋਕ ਸਦਿਉੜਾ ਹੋਣਗੇ | ਉਨ੍ਹਾਂ ਕਿਹਾ ਕਿ ਉਹ ਬਰਿਲਜ਼ ਐਕਸਪਰੈੱਸ ਦੇ ਚੀਫ਼ ਐਡੀਟਰ ਹਨ, ਦੀ ਅਗਵਾਈ 'ਚ ਵੱਖ-ਵੱਖ ਰਾਜਾਂ ਅੰਦਰ ਸਿੱਖਿਆ ਕੇਂਦਰ ਚੱਲ ਰਹੇ ਹਨ |
ਪਿਛਲੀ ਖ਼ਬਰ ਘਰੇਲੂ ਗੈਸ ਕਿੱਲਤ-ਗੈਸ ਸਿਲੰਡਰ ਹਾਸਿਲ ਕਰਨ ਲਈ ਸਿਆਸੀ ਆਗੂਆਂ ਤੱਕ ਪਹੁੰਚ ਕਰਨ ਲੱਗੇ ਲੋਕ ਅਗਲੀ ਖ਼ਬਰ ਮਾਨਸਾ ਦੇ ਪਿਉ-ਪੁੱਤ ਡਾਕਟਰਾਂ ਦਾ ਨਾਂਅ ਗਿੰਨੀਜ਼ ਬੱੁਕ 'ਚ ਹੋਵੇਗਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।