ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਮਾਰੀ ਫੇਟ, ਮੈਂਬਰ ਪੰਚਾਇਤ ਮੋਹਣ ਲਾਲ ਦੀ ਮੌਤ
ਅੱਪਰਾ, 23 ਸਤੰਬਰ (ਦਲਵਿੰਦਰ ਸਿੰਘ ਅੱਪਰਾ)- ਬੀਤੀ ਸ਼ਾਮ ਤੇਜ਼ ਰਫ਼ਤਾਰ ਕਾਰ ਦੀ ਸਾਈਕਲ ਨਾਲ ਹੋਈ ਟੱਕਰ ਕਾਰਨ ਕਸਬਾ ਅੱਪਰਾ ਦੇ ਮੈਂਬਰ ਪੰਚਾਇਤ ਮੋਹਣ ਲਾਲ ਦਾ ਦਿਹਾਂਤ ਹੋ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਮੋਹਣ ਲਾਲ ਜੋ ਕਿ ਡਾ.
ਪੰਚ ਮੋਹਣ ਲਾਲ ਨੂੰ ਫੇਟ ਮਾਰਨ ਉਪਰੰਤ ਕੰਧ ਨਾਲ ਟਕਰਾਈ ਹੋਈ ਕਾਰ ਦੀ ਸੀ.ਸੀ.ਟੀ.ਵੀ. ’ਚ ਕੈਦ ਹੋਈ ਤਸਵੀਰ। ਤਸਵੀਰਾਂ : ਦਲਵਿੰਦਰ ਸਿੰਘ ਅੱਪਰਾ
24-09-2026