ਪ੍ਰਸ਼ਾਸਨ ਦੀ ਨਿਗਰਾਨੀ ਕਿੱਥੇ ਹੈ?
ਸ਼ਹਿਰ ਦੇ ਪ੍ਰਮੁੱਖ ਚੌਕਾਂ ’ਚ ਦਿਨ ਭਰ ਆਵਾਜਾਈ ਰਹਿੰਦੀ ਹੈ ਅਤੇ ਟ੍ਰੈਫਿਕ ਪੁਲਿਸ ਵੀ ਤਾਇਨਾਤ ਹੁੰਦੀ ਹੈ। ਇਸ ਦੇ ਬਾਵਜੂਦ ਜੇਕਰ ਭੀਖ ਮੰਗਣ ਵਾਲਿਆਂ ਤੋਂ ਪੈਸੇ ਵਸੂਲਣ ਅਤੇ ਉਨ੍ਹਾਂ ਦੀਆਂ ਥਾਵਾਂ ਬਦਲਣ ਦਾ ਕੋਈ ਨਿਯਮਤ ਪ੍ਰਬੰਧ ਚੱਲ ਰਿਹਾ ਹੈ ਤਾਂ ਇਸ ਦੀ ਜਾਂਚ ਕਿਉਂ ਨਹੀਂ ਹੋਈ?
ਜਲੰਧਰ ’ਚ ਭੀਖ ਮੰਗਣ ਦਾ ਵੀ ਰੇਟ ਕਾਰਡ! 500 ਤੋਂ ਵਧ ਕੇ 1000 ਰੁਪਏ ਹੋਈ ਵਸੂਲੀ
8 ਅੱਜ ਪਠਾਨਕੋਟ ਚੌਕ, ਕੱਲ੍ਹ ਬੀ.ਐਮ.ਸੀ. ਚੌਕ, ਭੀਖ ਮੰਗਣ ਵਾਲਿਆਂ ਦੀਆਂ ਵੀ ਬਦਲਦੀਆਂ ਹਨ ਥਾਵਾਂ 8 ਵਾਇਰਲ ਵੀਡੀਓ ਨੇ ਕਥਿਤ ਵਸੂਲੀ ਦੇ ਨੈੱਟਵਰਕ ’ਤੇ ਖੜ੍ਹੇ ਕੀਤੇ ਗੰਭੀਰ ਸਵਾਲ
17-10-2026