20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੇਵਾ ਮੁਕਤੀ 'ਤੇ ਵਿਸ਼ੇਸ਼-ਹੈੱਡਮਿਸਟਿ੍ਸ ਸੁਰਿੰਦਰ ਕੌਰ

ਅਜੀਤ ਡੈਸਕ 31-03-2026
ਜਲੰਧਰ-ਸੁਰਿੰਦਰ ਕੌਰ ਦਾ ਜਨਮ 2 ਮਾਰਚ 1968 ਨੂੰ ਇਕ ਸਧਾਰਣ ਪਰਿਵਾਰ 'ਚ ਆਦਪੁਰ ਦੋਆਬਾ ਵਿਖੇ ਪਿਤਾ ਭਗਤ ਰਾਮ ਤੇ ਮਾਤਾ ਮਹਿੰਦਰ ਕੌਰ ਦੇ ਘਰ ਹੋਇਆ | ਮੁਢਲੀ ਪੜ੍ਹਾਈ ਪ੍ਰਾਇਮਰੀ ਸਕੂਲ ਆਦਮਪੁਰ ਤੋਂ ਕੀਤੀ ਤੇ ਮੈਟਿ੍ਕ 1983 'ਚ ਖੁਰਦਪੁਰ ਸਕੂਲ ਤੋਂ ਤੇ ਬੀ. ਐੱਡ ਸਰਕਾਰੀ ਕਾਲਜ ਲਾਡੋਵਾਲੀ ਰੋਡ ਜਲੰਧਰ ਤੋਂ ਕਰਨ ਤੋਂ ਬਾਅਦ 3 ਮਈ 1997 ਨੂੰ ਸਿੱਖਿਆ ਵਿਭਾਗ ਪੰਜਾਬ ਵਲੋਂ ਐਸ. ਐਸ. ਮਿਸਟਿ੍ੱਸ ਸਰਕਾਰੀ ਹਾਈ ਸਕੂਲ ਮਸਾਣੀਆਂ ਵਿਖੇ ਨਿਯੁਕਤ ਕੀਤਾ | ਇਸ ਤੋਂ ਬਾਅਦ ਬਦਲੀ ਨੀਤੀ ਤਹਿਤ ਸਰਕਾਰੀ ਸ. ਸ. ਸ. ਕਪੂਰ ਪਿੰਡ ਜਲੰਧਰ ਵਿਖੇ ਤਾਇਨਾਤ ਹੋਏ ਤੇ ਪੰਜਾਬ ਸਰਕਾਰ ਵਲੋਂ 1 ਅਪ੍ਰੈਲ 2025 ਨੂੰ ਇਨ੍ਹਾਂ ਨੂੰ ਬਤੌਰ ਹੈੱਡਮਿਸਟਿ੍ਸ ਤਰੱਕੀ ਦੇ ਕੇ ਸਰਕਾਰੀ ਹਾਈ ਸਕੂਲ ਧਾਮੀਆ ਕਲਾਂ (ਹੁਸ਼ਿਆਰਪੁਰ) ਵਿਖੇ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਤੇ 31 ਮਾਰਚ 2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਮੀਆਂ ਕਲਾਂ ਤੋਂ ਸਰਾਕਰੀ ਸੇਵਾ ਤੋ ਬੇਦਾਗ ਸੇਵਾ ਮੁਕਤ ਹੋ ਰਹੇ ਹਨ | -ਡਾ. ਜਤਿੰਦਰ ਸਾਬੀ
ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਸ਼ਾਮ 7 ਤੋਂ ਸਵੇਰੇ 8 ਵਜੇ ਤੱਕ ਕੰਬਾਈਨਾਂ ਨਾਲ ਕਣਕ ਕੱਟਣ 'ਤੇ ਪਾਬੰਦੀ <br/> ਅਗਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼-ਮਨਜੀਤ ਸਿੰਘ ਲੈਕਚਰਾਰ ਪੰਜਾਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।