25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਕੁਲਵਿੰਦਰ ਸਿੰਘ ਟੋਨੀ ਨੂੰ ਅਕਾਲੀ ਦਲ (ਬ) ਜਲੰਧਰ ਦਿਹਾਤੀ ਦੇ ਪ੍ਰਧਾਨ ਬਣਾਏ ਜਾਣ 'ਤੇ ਸਨਮਾਨਿਤ ਕੀਤਾ

ਅਜੀਤ ਡੈਸਕ 26-03-2026
ਆਦਮਪੁਰ, 25 ਮਾਰਚ (ਰਮਨ ਦਵੇਸਰ) ਆਦਮਪੁਰ ਵਿਖੇ ਕੁਲਵਿੰਦਰ ਸਿੰਘ ਟੋਨੀ ਨੂੰ ਅਕਾਲੀ ਦਲ(ਬ) ਜਲੰਧਰ ਦਿਹਾਤੀ ਦੇ ਪ੍ਰਧਾਨ ਬਣਾਏ ਜਾਣ ਦੀ ਖੂਸ਼ੀ ਵਿੱਚ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ | ਇਸ ਮੌਕੇ ਬਚਿੱਤਰ ਸਿੰਘ, ਦਵਿੰਦਰ ਸਿੰਘ, ਹਰੀਸ ਕੁਮਾਰ, ਹਰਵਿੰਦਰ ਸਿੰਘ, ਕੁਲਦੀਪ ਸਿੰਘ, ਗੁਰਦਿਆਲ ਸਿੰਘ ਨਿੱਝਰ , ਗੁਰਦੇਵ ਸਿੰਘ, ਜਗਜੀਤ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ ਭੱਟੀ, ਦਲਜੀਤ ਸਿੰਘ ਜੀਤਾ, ਅਸ਼ੋਕ ਕੁਮਾਰ ਬਿਲਾ, ਪ੍ਰਤਾਪ ਸਿੰਘ, ਤੀਰਥ ਰਾਮ, ਕੁਲਵੰਤ ਸਿੰਘ ਧਿਰੋਵਾਲ, ਹਰਵਿੰਦਰ ਸਿੰਘ ਕਾਲਾਰਾ, ਬਲਜੀਤ ਸਿੰਘ ਬਹੁਦੀਨਪੁਰ, ਗੁਰਮੇਲ ਸਿੰਘ, ਅਮਰਜੀਤ ਸਿੰਘ, ਸੁਖਜਿੰਦਰ ਸਿੰਘ, ਦਲਵੀਰ ਸਿੰਘ ਖੋਜੀਕੀਪੁਰ, ਅਮਰਜੀਤ ਭੋਗਪੁਰੀਆ, ਅਮਰਜੀਤ ਖੁਰਦਪੁਰ, ਕਮਲਜੀਤ ਸਿੰਘ ਬਿੱਟੂ, ਮਨੋਹਰ ਸਿੰਘ ਡੋਰਲੀ, ਨਰਰਿੰਦਰ ਸਿੰਘ, ਅਮਰਜੀਤ ਪਧਿਆਣਾ ਇਕਬਾਲ ਮਹੇੇ, ਵਿਜੇ ਕੁਮਾਰ ਵੀ.ਕੇ., ਅਮਰਜੀਤ ਸਿਘੰ ਫਤਿਹਪੁਰ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ |
ਪਿਛਲੀ ਖ਼ਬਰ ਨਵੇਂ ਵਿੱਦਿਅਕ ਸ਼ੈਸ਼ਨ ਦੀ ਆਰੰਭਤਾ ਮੌਕੇ ਸਕੂਲ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਅਗਲੀ ਖ਼ਬਰ ਪੇਟ ਦੇ ਰੋਗਾਂ ਸੰਬੰਧੀ ਬਿਹਤਰ ਇਲਾਜ ਦੇ ਰਿਹਾ ਜਸਵੰਤ ਹਸਪਤਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।