25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਜੇ.ਡੀ.ਸੀ.ਏ ਦੇ ਚੋਣ ਟਰਾਇਲਾਂ 'ਚੋਂ 91 ਖਿਡਾਰੀਆਂ ਦੀ ਚੋਣ- ਸੰਜੀਵ ਅੰਗਰੀਸ਼

ਅਜੀਤ ਡੈਸਕ 26-03-2026
ਜਲੰਧਰ, 25 ਮਾਰਚ (ਡਾ. ਜਤਿੰਦਰ ਸਾਬੀ)- ਜੇ.ਡੀ.ਸੀ.ਏ ਵਲੋਂ ਆਉਣ ਵਾਲੇ ਖੇਡ ਕੈਲੰਡਰ ਲਈ ਅੰਡਰ 16 ਸਾਲ ਵਰਗ ਦੇ ਕ੍ਰਿਕਟ ਖਿਡਾਰੀਆਂ ਦੇ ਚੋਣ ਟਰਾਇਲ ਬਰਲਟਨ ਪਾਰਕ ਕਿ੍ਕਟ ਸਟੇਡੀਅਮ 'ਚ ਕਰਵਾਏ ਗਏ | ਇਨ੍ਹਾਂ ਚੋਣ ਟਰਾਇਲਾਂ 'ਚ ਜਲੰਧਰ ਦੇ ਆਸ ਪਾਸ ਦੇ ਇਲਾਕਿਆਂ ਤੋਂ 250 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਤੇ ਇਨ੍ਹਾਂ 'ਚੋਂ ਉਭਰਦੇ ਤੇ ਪ੍ਰਤਿਭਾਸ਼ਾਲੀ 91 ਖਿਡਾਰੀਆਂ ਦੀ ਕੋਚਿੰਗ ਕੈਂਪ ਲਈ ਚੋਣ ਕੀਤੀ ਗਈ | ਇਹ ਜਾਣਕਾਰੀ ਦਿੰਦੇ ਹੋਏ ਜੇ.ਡੀ.ਸੀ.ਏ ਦੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼ ਨੇ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਨੂੰ 26 ਮਾਰਚ ਨੂੰ ਸ਼ਾਮ 3.30 ਵਜੇ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ 'ਚ ਕੋਚ ਅਜੇ ਕੁਮਾਰ ਕੋਲ ਰਿਪੋਰਟ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ | ਅੰਗਰੀਸ਼ ਨੇ ਅੱਗੇ ਦੱਸਿਆ ਕਿ ਚੁਣੇ ਗਏ ਖਿਡਾਰੀਆਂ 'ਚ ਪ੍ਰਥਮਨੂਰ ਸਿੰਘ, ਸ਼ਿਵਮ, ਰਜਿੰਦਰ ਸਿੰਘ, ਤਰਵਰਪ੍ਰੀਤ ਸਿੰਘ, ਕ੍ਰਿਸ਼ਵ, ਅਰਵ ਗੌਰੀ, ਅੰਗਮਦੀਪ ਸਿੰਘ, ਰਿਸ਼ਤ ਸ਼ਰਮਾਂ, ਮੋਹਿਤ, ਮਾਨ ਸਿੰਘ, ਯੁਵਰਾਜ ਮੱਟੂ, ਵੰਸ਼ਬੀਰ ਸਿੰਘ, ਜੈਵਿਨ ਕੁਮਾਰ, ਯੁਵਰਾਜ ਸਿੰਘ ਬਾਠ, ਵਿਰਾਜ, ਦੇਵ ਸਚਦੇਵ, ਕਾਵਿਆ ਢੀਗਰਾਂ, ਧਰੁੱਵ ਸਰੋਚ, ਦਕਸ਼ੰਮ ਸਿਨਹਾ, ਦੇਵ ਪੁਰੀ, ਰੁਦਰ ਮਿਨਹਾਸ, ਹੇਮਨ ਸਹਿਗਲ, ਅਮਿਤ ਕੁਮਾਰ, ਚਰਨਪ੍ਰੀਤ ਸਿੰਘ, ਅਰੂਸ਼ ਠਾਕੁਰ, ਰੁਪੇਸ਼ ਗਾਬਾ, ਕੰਵਰਜੀਤ , ਗੁਰਬਾਜ ਸਿੰਘ, ਗੁਰਨੂੰਰ ਸਿੰਘ, ਵਿਕਰਾਂਤ, ਰਿਤਵਿਕ ਮਣੀ, ਦਾਨਿਸ਼ ਅਨੇਜਾ, ਅਦਿਤਿਆ ਸਿੰਘ, ਭਾਵਿਨ ਕੁਮਾਰ, ਵਿਕਰਮ ਗੁਪਤਾ, ਦਖਸ਼ ਦੂਆ, ਗੌਰੀਸ਼ ਪਾਠਕ, ਦੇਵਸਯ ਸਹਿਗਲ, ਉਮੇਸ਼ ਗਰੋਵਰ, ਗੁਰਨੂਰ ਸਿੰਘ, ਰਾਣਾ ਸ਼ੌਰਿਆ, ਸੋਹਨ ਗੁਪਤਾ, ਦੈਵਿਕ ਸ਼ੀਮਰ, ਆਯੂਸ਼ ਚੌਹਾਨ, ਮਾਨਵਮੀਤ, ਧਰੁੱਵ ਗੁੰਬਰ, ਦਿਵਿਆਸ਼ੂ, ਲਵ ਕਿਸ਼ਨਾ, ਮਨਬੀਰ ਸਿੰਘ, ਜੈਵੀਰ ਅਨੰਦ, ਰਵੀਪਾਲ, ਮੋਹੁੰਮਦ ਇਸਰਾਰ, ਨਵੇ ਜੈਨ, ਸੁਖਵਿੰਦਰ ਸਿੰਘ, ਭਵਨੀਤ ਸਿੰਘ, ਦੈਵਿਕ ਉੱਪਲ, ਮੋਕਸ਼ ਰੱਤੀ, ਆਂਸ਼ੂਲ ਕਪੂਰ, ਨੈਤਿਕ, ਜਪਸ਼ਬਦ, ਰਿਆਂਸ, ਪ੍ਰਣਵ, ਮਹੁੰਮਦ ਅਰਲਾਸਨ, ਲਵ ਢੀਗਰਾਂ, ਕਿਸ਼ਕ ਹੰਸ, ਵਿਰੇਨ, ਜੈਵਿਨ, ਰਿਆਨ, ਜੈਵਲਦੀਪ ਸਿੰਘ, ਏਕਮਜੀਤ ਸਿੰਘ, ਅਰਮਾਨ, ਮੇਹੂਲ ਜਿੰਦਲ, ਅਪਰਣ ਸੂਦ, ਰਚਿਤ ਵਿੱਜ, ਸਖਸ਼ੰਮ ਬੰਗੜ, ਦਿਵਿਆਂਸ਼ੂ ਭਗਤ, ਦਮਨ ਗਿੱਲ, ਪਾਰਸ ਗਿੱਲ, ਰਾਹਤ, ਅਮਿਤ, ਅਮਨਦੀਪ ਸਿੰਘ, ਜਗਨੂਰ ਸਿੰਘ, ਸਮਰਾਟ ਯਾਦਵ, ਸ਼ਾਰੰਸ਼, ਬਿਕਰਮਜੀਤ, ਤਨੁਸ਼ ਸ਼ਰਮਾਂ, ਕ੍ਰਿਸ਼ਨਾ, ਪਿ੍ੰਸ, ਗੁਰਾਂਸ਼ ਕਸ਼ਿੱਅਪ ਤੇ ਯੁਵਰਾਜ ਦੀ ਚੋਣ ਕੀਤੀ ਗਈ ਹੈ |
ਪਿਛਲੀ ਖ਼ਬਰ ਬਾਕਸਿੰਗ ਚੈਂਪੀਅਨਸ਼ਿਪ 'ਚੋਂ ਰਮਨਦੀਪ ਨੇ ਚਾਂਦੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਮਿੱਠਾਪੁਰ ਦਾ 48ਵਾਂ ਹਾਕੀ ਟੂਰਨਾਮੈਂਟ ਅੱਜ ਤੋਂ- ਅਮਰੀਕ ਪਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।