ਸ਼ੱਕੀ ਵਿਅਕਤੀ ਜਾਂ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ- ਥਾਣਾ ਮੁਖੀ ਪੰਕਜ ਕੁਮਾਰ <br/> 26 ਜਨਵਰੀ ਦੇ ਮੱਦੇਨਜ਼ਰ ਮਹਿਤਪੁਰ 'ਚ ਕੱਢਿਆ ਗਿਆ ਫਲੈਗ ਮਾਰਚ <br/>
ਗਣਤੰਤਰ ਦਿਵਸ ਦੇ ਮੱਦੇਨਜ਼ਰ ਮਹਿਤਪੁਰ ਵਿਖੇ ਫਲੈਗ ਮਾਰਚ ਕਰਦੇ ਸਮੇਂ ਥਾਣਾ ਮੁਖੀ ਪੰਕਜ ਕੁਮਾਰ, ਪੁਲਿਸ ਫੋਰਸ ਤੇ ਹੋਰ | ਤਸਵੀਰ:ਰੂਪਰਾ ਸਟੂਡੀਓ
<br/>
23-01-2026