21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਦੋ ਭਗੌੜੇ ਗਿ੍ਫ਼ਤਾਰ

ਅਜੀਤ ਡੈਸਕ 27-03-2026
ਯਮੁਨਾਨਗਰ, 26 ਮਾਰਚ (ਗੁਰਦਿਆਲ ਸਿੰਘ ਨਿਮਰ)-ਪੁਲਿਸ ਅਧਿਕਾਰੀਆਂ ਦੀ ਇਕ ਟੀਮ ਵਲੋਂ ਦੋ ਭਗੌੜੇ ਮੁਲਜ਼ਮਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦੱਸਿਆ ਕਿ ਪੁਲਿਸ ਅਫਸਰ ਸਟਾਫ ਦੇ ਇੰਚਾਰਜ ਇੰਸਪੈਕਟਰ ਜਗਬੀਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਭਗੌੜੇ ਮੁਲਜ਼ਮਾਂ ਵਿਸ਼ਾਲ ਉਰਫ ਸੂਰੀ ਪੁੱਤਰ ਅਕਬਰ ਵਾਸੀ ਦੇਹਾ ਬਸਤੀ ਡਡਵਾ ਅਤੇ ਆਸਿਫ ਉਰਫ ਟਿੰਡੀ ਪੁੱਤਰ ਸਗੀਰ ਵਾਸੀ ਪੁਰਾਣਾ ਹਮੀਦਾ ਖੱਡਾ ਕਾਲੋਨੀ ਨੂੰ ਸਫਲਤਾਪੂਰਵਕ ਗਿ੍ਫ਼ਤਾਰ ਕੀਤਾ | ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ ਸੀ |
ਪਿਛਲੀ ਖ਼ਬਰ ਪਗੜੀ ਸੰਭਾਲ ਜੱਟਾ ਕਿਸਾਨ ਸੇਵਾ ਸੰਮਤੀ ਵਲੋਂ ਭਾਖੜਾ ਨਹਿਰ ਦੇ ਕੰਮ 'ਤੇ ਉਂਗਲੀ ਚੁੱਕੀ ਬਿਨਾਂ ਸਫ਼ਾਈ ਕੀਤੇ ਮਿੱਟੀ ਉੱਪ... ਅਗਲੀ ਖ਼ਬਰ 27 ਮਾਰਚ ਹਰਿਆਣੇ ਦਾ ਮੌਸਮ : ਕਈ ਥਾਈਾ ਬੱਦਲਵਾਈ, ਕਿਤੇ-ਕਿਤੇ ਬੰੂਦਾਂ ਬਾਂਦੀ ਹੋਣ ਦੀ ਸੰਭਾਵਨਾ-ਮੌਸਮ ਵਿਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।