21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਕਿਰਨ ਰਿਜਿਜੂ ਨੇ ਟਵੀਟ ਕਰ ਕਾਂਗਰਸ ਤੋਂ ਮੰਗੇ 4 ਸਵਾਲਾਂ ਦੇ ਜਵਾਬ

ਨਵੀਂ ਦਿੱਲੀ, 21 ਨਵੰਬਰ - ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਅਤੇ ਅਰੁਣਾਚਲ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ, ਕਿਰਨ ਰਿਜਿਜੂ ਨੇ ਟਵੀਟ ਕੀਤਾ, "ਕਾਂਗਰਸ ਨੂੰ 4 ਸਵਾਲਾਂ ਦੇ ਜਵਾਬ...

ਅਜੀਤ ਡੈਸਕ 21-11-2026

ਨਵੀਂ ਦਿੱਲੀ, 21 ਨਵੰਬਰ - ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਅਤੇ ਅਰੁਣਾਚਲ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ, ਕਿਰਨ ਰਿਜਿਜੂ ਨੇ ਟਵੀਟ ਕੀਤਾ, "ਕਾਂਗਰਸ ਨੂੰ 4 ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ: 1. 1962 ਵਿੱਚ ਮੇਰੇ ਪਿੰਡ 'ਤੇ ਚੀਨ ਨੇ ਕਬਜ਼ਾ ਕਰ ਲਿਆ ਸੀ। ਕੀ ਕਾਂਗਰਸ 1962 ਦੇ ਅਪਮਾਨ ਲਈ ਮੁਆਫੀ ਮੰਗੇਗੀ? 2. ਕਾਂਗਰਸ ਨੇ ਭਾਰਤ ਨੂੰ ਇੱਕ ਗਰੀਬ ਦੇਸ਼ ਬਣਾਈ ਰੱਖਿਆ। ਕਿਉਂ? 3. ਭਾਰਤ ਨੂੰ 'ਸੱਪਾਂ ਦੇ ਖੇਡ ਦਿਖਾਉਣ ਵਾਲਿਆਂ (ਸਪੇਰਿਆਂ) ਦੀ ਧਰਤੀ' ਕਿਉਂ ਕਿਹਾ ਜਾਂਦਾ ਸੀ? 4. ਭਾਰਤ ਦੀ ਆਰਥਿਕਤਾ ਨੂੰ 'ਹਿੰਦੂ ਵਿਕਾਸ ਦਰ' ਕਹਿ ਕੇ ਕਿਉਂ ਅਪਮਾਨਿਤ ਕੀਤਾ ਗਿਆ ਸੀ?..."

 

ਅਗਲੀ ਖ਼ਬਰ ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ - ਦੂਸਰੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਪਹਿਲੀ ਪਾਰੀ ਚ ਭਾਰਤ ਦਾ ਸਕੋਰ 486/5