02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬਰਤਾਨੀਆ ਦੇ ਰਾਜਕੁਮਾਰ ਐਂਡਰਿਊ ਨੂੰ ਵੀ ਮੁੜ ਪਾਇਆ ਵਖ਼ਤ

ਅਜੀਤ ਡੈਸਕ 01-02-2026

ਲੰਡਨ, 31 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਰਾਜਕੁਮਾਰ ਨੂੰ ਐਂਡਰਿਊ ਭਾਵੇਂ ਸ਼ਾਹੀ ਸੇਵਾਵਾਂ ਤੋਂ ਮੁਕਤ ਕਰਕੇ ਸ਼ਾਹੀ ਘਰ ਚੋਂ ਬਾਹਰ ਕਰ ਦਿੱਤਾ ਗਿਆ ਹੈ | ਪਰ ਇਸ ਦੇ ਬਾਵਜੂਦ ਉਸ ਦਾ ਅਤੀਤ ਅਜੇ ਖਹਿੜਾ ਨਹੀਂ ਛੱਡ ਰਿਹਾ ਹੈ | ਅਮਰੀਕਾ ਦੇ ਨਿਆਂ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਐਪਸਟਾਈਨ ਫਾਈਲਾਂ ਦੇ ਨਵੇਂ ਸੰਗ੍ਰਹਿ 'ਚ ਐਂਡਰਿਊ ਮਾਊਾਟਬੈਟਨ-ਵਿੰਡਸਰ ਦੀਆਂ ਇਕ ਔਰਤ ਨਾਲ ਜਾਰੀ ਤਸਵੀਰਾਂ ਨੇ ਨਵੀਂ ਖਲਬਲੀ ਪੈਦਾ ਕਰ ਦਿੱਤੀ ਹੈ | ਹਾਲਾਂਕਿ, ਤਸਵੀਰਾਂ ਬਾਰੇ ਪੂਰੇ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ ਤੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਕਦੋਂ ਅਤੇ ਕਿੱਥੇ ਲਈਆਂ ਗਈਆਂ ਸਨ |

ਪਿਛਲੀ ਖ਼ਬਰ ਭਾਰਤ ਨੇ 4-1 ਨਾਲ ਜਿੱਤੀ ਲੜੀ ਅਗਲੀ ਖ਼ਬਰ ਐਪਸਟਾਈਨ ਫਾਈਲਾਂ 'ਚ ਸਾਹਮਣੇ ਆਇਆ ਮਸਕ ਦਾ ਨਾਂਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।