ਇਸ ਮੈਚ ਦੇ ਡਰਾਅ ਹੋਣ ਨਾਲ ਭਾਰਤ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਭਾਰਤ ਦਾ ਅੰਕ ਫ਼ੀਸਦ 51.52 ਤੋਂ ਘਟ ਕੇ 50 ਰਹਿ ਗਿਆ ਹੈ ਤੇ ਉਹ ਚੌਥੇ ਸਥਾਨ ’ਤੇ ਹੈ। ਦੱਖਣੀ ਅਫਰੀਕਾ (75 ਫ਼ੀਸਦ), ਆਸਟ੍ਰੇਲੀਆ (69.23 ਫ਼ੀਸਦ) ਅਤੇ ਨਿਊਜ਼ੀਲੈਂਡ (66.67 ਫ਼ੀਸਦ) ਉਸ ਤੋਂ ਅੱਗੇ ਹਨ। ਭਾਰਤ ਦੇ ਹੁਣ 6 ਟੈਸਟ ਬਾਕੀ ਹਨ। ਜੇਕਰ ਉਹ ਨਿਊਜ਼ੀਲੈਂਡ ਖ਼ਿਲਾਫ਼ ਇਕ ਤੇ ਆਸਟ੍ਰੇਲੀਆ ਖ਼ਿਲਾਫ਼ ਸਾਰੇ 5 ਮੈਚ ਜਿੱਤ ਲੈਂਦਾ ਹੈ, ਤਾਂ ਵੀ ਉਸ ਦਾ ਵੱਧ ਤੋਂ ਵੱਧ ਅੰਕ ਫ਼ੀਸਦ 66.67 ਹੀ ਹੋਵੇਗਾ। ਇਸ ਲਈ ਫਾਈਨਲ ’ਚ ਜਗ੍ਹਾ ਪੱਕੀ ਕਰਨ ਲਈ ਦੂਜੀਆਂ ਟੀਮਾਂ ਦੇ ਨਤੀਜੇ ਵੀ ਅਹਿਮ ਰਹਿਣਗੇ।
ਭਾਰਤ ਨੂੰ ਬਾਕੀ ਰਹਿੰਦੇ ਮੈਚ ਜਿੱਤਣੇ ਜ਼ਰੂਰੀ ਹੋਏ
ਇਸ ਮੈਚ ਦੇ ਡਰਾਅ ਹੋਣ ਨਾਲ ਭਾਰਤ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਭਾਰਤ ਦਾ ਅੰਕ ਫ਼ੀਸਦ 51.
ਅਜੀਤ ਡੈਸਕ
24-11-2026