07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਹਰਮਨਪ੍ਰੀਤ 200 ਅੰਤਰਰਾਸ਼ਟਰੀ ਟੀ-20 ਖੇਡਣ ਵਾਲੀ ਦੁਨੀਆ ਦੀ ਪਹਿਲੀ ਕਿ੍ਕਟਰ ਬਣੀ

ਅਜੀਤ ਡੈਸਕ 22-06-2026

ਮੈਨਚੈਸਟਰ, 21 ਜੂਨ (ਪੀ.ਟੀ.ਆਈ.)-ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਵਿਸ਼ਵ ਕ੍ਰਿਕਟ ‘ਚ ਇਤਿਹਾਸ ਰਚ ਦਿੱਤਾ ਹੈ। ਇਕ ਅਜਿਹਾ ਕਾਰਨਾਮਾ ਜੋ ਅੱਜ ਤੱਕ ਕਿਸੇ ਵੀ ਪੁਰਸ਼ ਜਾਂ ਮਹਿਲਾ ਖਿਡਾਰੀ ਨੇ ਨਹੀਂ ਕੀਤਾ। 21 ਜੂਨ ਨੂੰ ਮੈਨਚੈਸਟਰ ‘ਚ ਦੱਖਣੀ ਅਫਰੀਕਾ ਵਿਰੁੱਧ ਮਹਿਲਾ ਟੀ-20 ਵਿਸ਼ਵ ਕੱਪ ਮੈਚ ਲਈ ਮੈਦਾਨ ‘ਤੇ ਉਤਰ ਕੇ, ਹਰਮਨਪ੍ਰੀਤ 200 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟਰ ਬਣ ਗਈ। ਇਹ ਇਤਿਹਾਸਕ ਪ੍ਰਾਪਤੀ ਪਿਛਲੇ 2 ਦਹਾਕਿਆਂ ਦੌਰਾਨ ਉਸਦੇ ਸ਼ਾਨਦਾਰ ਕਰੀਅਰ, ਉਸਦੀ ਤੰਦਰੁਸਤੀ ਤੇ ਖੇਡ ਪ੍ਰਤੀ ਉਸਦੇ ਸਮਰਪਣ ਦਾ ਪ੍ਰਮਾਣ ਹੈ।

ਪਿਛਲੀ ਖ਼ਬਰ ਵਿਸਕਾਨਸਿਨ ਦੀ ਵੱਡੀ ਮਸਜ਼ਿਦ ਦੇ ਮੁਖੀ ਨੂੰ ਰਿਹਾਅ ਕਰਨ ਦਾ ਆਦੇਸ਼ ਅਗਲੀ ਖ਼ਬਰ ਮਹਿਲਾ ਟੀ-20 ਵਿਸ਼ਵ ਕੱਪ�-ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।