08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਰੋਨਾਲਡੋ ਨੇ ਸਾਊਦੀ ਅਰਬ 'ਚ ਖਿਤਾਬ ਦਾ ਸੋਕਾ ਕੀਤਾ ਖ਼ਤਮ

ਅਜੀਤ ਡੈਸਕ 23-05-2026

ਰਿਆਦ, 22 ਮਈ (ਏਜੰਸੀ)-ਫੁੱਟਬਾਲ ਦੇ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਆਖਰਕਾਰ ਸਾਊਦੀ ਅਰਬ 'ਚ ਇਕ ਵੱਡੀ ਟਰਾਫੀ ਜਿੱਤ ਲਈ ਹੈ | 41 ਸਾਲਾ ਪੁਰਤਗਾਲੀ ਸਟਾਰ ਨੇ 2 ਗੋਲ ਕੀਤੇ ਤੇ ਅਲ ਨਾਸਰ ਨੇ ਦਮੈਕ ਨੂੰ 4-1 ਨਾਲ ਹਰਾਇਆ, ਜਿਸ ਨਾਲ ਸਾਊਦੀ ਪ੍ਰੋ ਲੀਗ ਦਾ ਖਿਤਾਬ ਪੱਕਾ ਹੋਇਆ | ਰੋਨਾਲਡੋ ਦੇ ਕਲੱਬ 'ਚ ਸ਼ਾਮਲ ਹੋਣ ਤੋਂ ਬਾਅਦ ਇਹ ਤਿੰਨ ਸਾਲਾਂ ਤੋਂ ਵੱਧ ਸਮੇਂ ਵਿਚ ਟੀਮ ਦੀ ਪਹਿਲੀ ਵੱਡੀ ਟਰਾਫੀ ਹੈ |

ਪਿਛਲੀ ਖ਼ਬਰ ਹੁਣ ਸੂਰਿਆਵੰਸ਼ੀ ਦੇ ਬਿਹਾਰ ਦੀ ਵੀ ਹੋਵੇਗੀ ਆਪਣੀ ਟੀਮ <br/> ਅਗਲੀ ਖ਼ਬਰ ਅਮਰੀਕਾ ਤੋਂ ਬਾਹਰ ਜਨਮੇ ਵਿਅਕਤੀਆਂ ਨੂੰ ਚੋਣ ਲੜਨ ਤੋਂ ਰੋਕਣ ਲਈ ਪ੍ਰਸਤਾਵਿਤ ਸੋਧ ਦਾ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।