15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਆਸਟ੍ਰੇਲੀਆ ਵਿਰੁੱਧ ਲੜੀ ਲਈ ਪਾਕਿਸਤਾਨ ਟੀਮ 'ਚ ਸ਼ਾਹੀਨ ਅਫਰੀਦੀ ਸ਼ਾਮਿਲ <br/>

ਅਜੀਤ ਡੈਸਕ 24-01-2026

ਪਾਕਿ ਨੇ ਅਜੇ ਤੱਕ ਵਿਸ਼ਵ ਕੱਪ ਲਈ ਟੀਮ ਦਾ ਨਹੀਂ ਕੀਤਾ ਐਲਾਨ
ਕਰਾਚੀ, 23 ਜਨਵਰੀ (ਪੀ. ਟੀ. ਆਈ.)-ਪਾਕਿਸਤਾਨ ਚੋਣਕਾਰਾਂ ਨੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਆਸਟ੍ਰੇਲੀਆ ਵਿਰੁੱਧ ਘਰੇਲੂ ਲੜੀ ਲਈ ਰਾਸ਼ਟਰੀ ਟੀ-20 ਟੀਮ 'ਚ ਸ਼ਾਮਲ ਕੀਤਾ ਹੈ | ਗੋਡੇ ਦੀ ਸੱਟ ਤੋਂ ਬਾਅਦ ਅਫਰੀਦੀ ਦੀ ਵਾਪਸੀ ਤੇ ਬਾਬਰ ਆਜ਼ਮ ਦੀ ਬਿਗ ਬੈਸ਼ ਲੀਗ ਤੋਂ ਵਾਪਸੀ ਤੋਂ ਇਲਾਵਾ, ਇਸ ਮਹੀਨੇ ਦੇ ਸ਼ੁਰੂ 'ਚ ਸ਼੍ਰੀਲੰਕਾ ਖੇਡਣ ਵਾਲੀ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ | ਆਸਟ੍ਰੇਲੀਆ 'ਚ ਬਿਗ ਬੈਸ਼ ਲੀਗ ਦੌਰਾਨ ਫੀਲਡਿੰਗ ਕਰਦੇ ਸਮੇਂ ਅਫਰੀਦੀ ਨੂੰ ਗੋਡੇ ਦੀ ਸੱਟ ਲੱਗ ਗਈ ਸੀ ਤੇ ਉਹ ਲਾਹੌਰ ਦੇ ਹਾਈ ਪਰਫਾਰਮੈਂਸ ਸੈਂਟਰ 'ਚ ਇਲਾਜ ਲਈ ਘਰ ਵਾਪਸ ਪਰਤਿਆ ਸੀ | ਆਸਟ੍ਰੇਲੀਆਈ ਟੀਮ 28 ਜਨਵਰੀ ਨੂੰ ਪਾਕਿਸਤਾਨ ਪਹੁੰਚੇਗੀ |

ਪਿਛਲੀ ਖ਼ਬਰ ਜ਼ਖ਼ਮੀ ਹੋਣ ਕਾਰਨ ਐਡਮ ਮਿਲਨ ਨਿਊਜ਼ੀਲੈਂਡ ਟੀਮ 'ਚੋਂ ਬਾਹਰ <br/> ਅਗਲੀ ਖ਼ਬਰ ਟਰੰਪ ਨੇ 'ਬੋਰਡ ਆਫ਼ ਪੀਸ' ਲਈ ਕੈਨੇਡਾ ਤੋਂ ਸੱਦਾ ਵਾਪਸ ਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।