12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਿਟੀਜ਼ਨ ਨੇ ਕੀਤਾ ਰਾਮ ਲੀਲ੍ਹਾ ਦੀ ਪਹਿਲੀ ਨਾਈਟ ਦਾ ਉਦਘਾਟਨ

ਤਪਾ ਮੰਡੀ, 11 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਆਜ਼ਾਦ ਕਲਚਰਲ ਐਂਡ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਦੇ ਪ੍ਰਧਾਨ ਨਾਜ਼ ਸਿੰਗਲਾ ਅਤੇ ਸਮੂਹ ਮੈਂਬਰਾਂ ਤੋਂ ਰਾਮ ਲੀਲ੍ਹਾ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਪੰਡਤ ਰਾਕੇਸ਼ ਸ਼ਰਮਾ ਨੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਮੰਤਰਾਂ ਦਾ ਉਚਾਰਨ ਕਰ ਕੇ ਪੂਜਾ ਕਰਵਾਈ ਅਤੇ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਕੀਤੇ ਗਏ । ਸਮਾਗਮ ਦੇ ਮੰਚਨ ਦੀ ਆਰੰਭਤਾ ਰਾਮ-ਲੀਲ੍ਹਾ ਦੁਸਹਿਰਾ ਗਰਾਊਂਡ ਵਿਖੇ ਧੂਮਧਾਮ ਨਾਲ ਕੀਤੀ ਗਈ, ਜਿਸ ਦੀ ਪਹਿਲੀ ਨਾਈਟ ਸਰਵਣ ਕੁਮਾਰ ਦਾ ਉਦਘਾਟਨ ਸ੍ਰੀ ਗੀਤਾ ਭਵਨ ਲੰਗਰ ਕਮੇਟੀ ਸੀਨੀਅਰ ਸਿਟੀਜ਼ਨ ਮਾਸਟਰ ਪ੍ਰਸ਼ੋਤਮ ਲਾਲ, ਸ੍ਰੀ ਦੁਰਗਾ ਦਾਸ, ਮਾ: ਕੇਵਲ ਕ੍ਰਿਸ਼ਨ, ਮਾ: ਸ਼ਾਮ ਲਾਲ, ਮਾ: ਪਵਨ ਕੁਮਾਰ, ਚਰਨ ਦਾਸ, ਸੁਦਰਸ਼ਨ ਕੁਮਾਰ ਆਦਿ ਨੇ ਦੀਪ ਜਗਾ ਕੇ ਕੀਤਾ, ਜਿਨ੍ਹਾਂ ਦਾ ਕਮੇਟੀ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ।

ਤਪਾ ਵਿਖੇ ਰਾਮ ਲੀਲ੍ਹਾ ਕਮੇਟੀ ਦੇ ਆਗੂ ਸੀਨੀਅਰ ਸਿਟੀਜ਼ਨ ਦਾ ਸਨਮਾਨ ਕਰਦੇ ਹੋਏ।ਤਸਵੀਰ : ਵਿਜੇ ਸ਼ਰਮਾ 12-10-2026
ਤਪਾ ਮੰਡੀ, 11 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਆਜ਼ਾਦ ਕਲਚਰਲ ਐਂਡ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਦੇ ਪ੍ਰਧਾਨ ਨਾਜ਼ ਸਿੰਗਲਾ ਅਤੇ ਸਮੂਹ ਮੈਂਬਰਾਂ ਤੋਂ ਰਾਮ ਲੀਲ੍ਹਾ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਪੰਡਤ ਰਾਕੇਸ਼ ਸ਼ਰਮਾ ਨੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਮੰਤਰਾਂ ਦਾ ਉਚਾਰਨ ਕਰ ਕੇ ਪੂਜਾ ਕਰਵਾਈ ਅਤੇ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਕੀਤੇ ਗਏ । ਸਮਾਗਮ ਦੇ ਮੰਚਨ ਦੀ ਆਰੰਭਤਾ ਰਾਮ-ਲੀਲ੍ਹਾ ਦੁਸਹਿਰਾ ਗਰਾਊਂਡ ਵਿਖੇ ਧੂਮਧਾਮ ਨਾਲ ਕੀਤੀ ਗਈ, ਜਿਸ ਦੀ ਪਹਿਲੀ ਨਾਈਟ ਸਰਵਣ ਕੁਮਾਰ ਦਾ ਉਦਘਾਟਨ ਸ੍ਰੀ ਗੀਤਾ ਭਵਨ ਲੰਗਰ ਕਮੇਟੀ ਸੀਨੀਅਰ ਸਿਟੀਜ਼ਨ ਮਾਸਟਰ ਪ੍ਰਸ਼ੋਤਮ ਲਾਲ, ਸ੍ਰੀ ਦੁਰਗਾ ਦਾਸ, ਮਾ: ਕੇਵਲ ਕ੍ਰਿਸ਼ਨ, ਮਾ: ਸ਼ਾਮ ਲਾਲ, ਮਾ: ਪਵਨ ਕੁਮਾਰ, ਚਰਨ ਦਾਸ, ਸੁਦਰਸ਼ਨ ਕੁਮਾਰ ਆਦਿ ਨੇ ਦੀਪ ਜਗਾ ਕੇ ਕੀਤਾ, ਜਿਨ੍ਹਾਂ ਦਾ ਕਮੇਟੀ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ। ਕਲਾਕਾਰਾਂ ਨੇ ਰਾਮ-ਲੀਲ੍ਹਾ ਦੀ ਪਹਿਲੀ ਨਾਈਟ ਸਰਵਣ ਕੁਮਾਰ ਦਾ ਬਖ਼ੂਬੀ ਢੰਗ ਨਾਲ ਮੰਚਨ ਕੀਤਾ। ਕਮੇਟੀ ਦੇ ਪ੍ਰਧਾਨ ਨਾਜ਼ ਸਿੰਗਲਾ ਨੇ ਸਮੂਹ ਮੈਂਬਰਾਂ ਸਮੇਤ ਆਏ ਮੁੱਖ ਮਹਿਮਾਨਾਂ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਮੇਟੀ ਦੇ ਸਰਪ੍ਰਸਤ ਸੁਰੇਸ਼ ਚੰਦੇਲ, ਚੇਅਰਮੈਨ ਜੀਵਨ ਭੂਤ, ਵਾਇਸ ਚੇਅਰਮੈਨ ਯਾਦਵਿੰਦਰ ਰਾਣਾ, ਮੀਤ ਪ੍ਰਧਾਨ ਰਾਜੀਵ ਗੋਲਾ, ਡਾਇਰੈਕਟਰ ਰਮੇਸ਼ ਗੋਇਲ ਘੋਪਾ ਅਤੇ ਵਿਜੇ ਸ਼ਰਮਾ, ਮਿਊਜ਼ਿਕ ਡਾਇਰੈਕਟਰ ਉਮੇਸ਼ ਪਿੰਕਾ, ਪ੍ਰੈੱਸ ਸਕੱਤਰ ਪ੍ਰਵੀਨ ਘੁੰਨਸ, ਸੈਕਟਰੀ ਮਾਸਟਰ ਜਸਵੰਤ ਰਾਏ, ਸੁਸ਼ੀਲ ਭੂਤ, ਪ੍ਰਦੀਪ ਪੱਖੋਂ, ਮੇਸ਼ੀ ਪੱਖੋ, ਵਿਜੇ ਚੰਦੇਲ, ਕੌਂਸਲਰ ਧਰਮਪਾਲ ਸ਼ਰਮਾ, ਚੰਚਲ ਕੁਮਾਰ ਰਾਜੂ, ਮਿੰਟੂ ਭੁੱਚੋ, ਪਿੰਕਾ ਅਗਰਵਾਲ, ਚੁੰਨੀ ਲਾਲ ਢੀਂਗਰਾ, ਪੱਪੂ, ਸ਼ਰਮਾ, ਗਿਰੀਰਾਜ ਸ਼ਰਮਾ, ਪਰਮਿੰਦਰ ਚੱਠਾ, ਜਗਜੀਤ ਸਿੰਘ, ਟੋਨਾ, ਹਰਵਿੰਦਰ ਪਾਲ ਮਿੱਤਲ, ਵਿਜੇ ਭਾਈ ਰੂਪਾ, ਬਿੱਟੂ ਬਰਾੜ, ਮੰਨਾ, ਸੰਜੀਵ ਮੌੜ, ਅਸ਼ੋਕ ਢਿਲਵਾਂ, ਰਿੰਕਾ ਘੁੰਨਸ, ਸ਼ੈਲੀ, ਰਾਜਨ ਕਿਰਾੜ, ਪ੍ਰਾਸ਼ੂ ਗਰਗ ਆਦਿ ਸਮੂਹ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਲੇਖਕ ਬੇਅੰਤ ਸਿੰਘ ਬਾਜਵਾ ਦੀ ਪੁਸਤਕ ‘ਫਾਈਲ ਨੰਬਰ ਜ਼ੀਰੋ’ ਕੀਤੀ ਲੋਕ ਅਰਪਣ ਅਗਲੀ ਖ਼ਬਰ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਸਫਲਤਾਪੂਰਵਕ ਆਪਰੇਸ਼ਨ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।