ਮੌੜ ਮੰਡੀ (ਬਠਿੰਡਾ), 23 ਨਵੰਬਰ (ਗੁਰਜੀਤ ਸਿੰਘ ਕਮਾਲੂ) - ਕਿਸਾਨ ਯੂਨੀਅਨ ਉਗਰਾਹਾਂ ਵਿਚ ਵੱਡਾ ਦੁਫਾੜ ਹੋਣ ਜਾ ਰਿਹਾ ਹੈ, ਜਿਸ ਲਈ ਜ਼ਿਲ੍ਹਾ ਬਠਿੰਡਾ ਦੀ ਸਮੁੱਚੀ ਜਥੇਬੰਦੀ ਦੀ ਮਾਇਸ਼ਰਖਾਨਾ ਵਿਖੇ ਵੱਡੀ ਮੀਟਿੰਗ ਹੋ ਰਹਿ ਹੈਂ। ਇਸ ਮੀਟਿੰਗ ਵਿਚ ਮੋਠੂ ਸਿੰਘ ਕੋਟੜਾ, ਹਰਜਿੰਦਰ ਸਿੰਘ ਬੱਗੀ, ਪਰਮਜੀਤ ਪਿੱਥੋ ਹਰਜਿੰਦਰ ਸਿੰਘ ਬੱਗੀ , ਰਾਜਵਿੰਦਰ ਸਿੰਘ ਰਾਮਨਗਰ, ਗੁਰਪਾਲ ਸਿੰਘ ਦਿਉਨ, ਪਰਮਜੀਤ ਕੌਰ ਪਿੱਥੋ , ਬਲਜੀਤ ਸਿੰਘ ਪੂਹਲਾ,ਨਿੱਕਾ ਸਿੰਘ ਜੇਠੂਕੇ ਆਦਿ ਤੋਂ ਇਲਾਵਾ ਲੱਗਭਗ 30 ਪਿੰਡਾਂ ਦੀਆਂ ਇਕਾਈਆਂ ਆਪਣੇ ਆਪਣੇ ਅਸਤੀਫ਼ੇ ਦੇ ਰਹੀਆਂ ਹਨ
ਤਾਜ਼ਾ ਖ਼ਬਰਾਂ
Free
ਕਿਸਾਨ ਯੂਨੀਅਨ ਉਗਰਾਹਾਂ ਦੁਫਾੜ, ਜ਼ਿਲ੍ਹਾ ਬਠਿੰਡਾ ਦੀ ਸਮੁੱਚੀ ਜਥੇਬੰਦੀ ਦੇਵੇਗੀ ਅਸਤੀਫੇ
ਮੌੜ ਮੰਡੀ (ਬਠਿੰਡਾ), 23 ਨਵੰਬਰ (ਗੁਰਜੀਤ ਸਿੰਘ ਕਮਾਲੂ) - ਕਿਸਾਨ ਯੂਨੀਅਨ ਉਗਰਾਹਾਂ ਵਿਚ ਵੱਡਾ ਦੁਫਾੜ ਹੋਣ ਜਾ ਰਿਹਾ ਹੈ, ਜਿਸ ਲਈ ਜ਼ਿਲ੍ਹਾ ਬਠਿੰਡਾ...
ਅਜੀਤ ਡੈਸਕ
23-11-2026