ਦਸੂਹਾ (ਹੁਸ਼ਿਆਰਪੁਰ), 23 ਨਵੰਬਰ (ਕੌਸ਼ਲ) - ਪੰਜਾਬ ਪੁਲਿਸ ਵਿਭਾਗ ਵਿਚ ਵੱਡੇ ਪੱਧਰ ’ਤੇ ਕੀਤੇ ਗਏ ਪ੍ਰਸ਼ਾਸਕੀ ਫੇਰਬਦਲ ਤਹਿਤ ਆਤਿਸ਼ ਭਾਟੀਆ ਨੂੰ ਦਸੂਹਾ ਦਾ ਨਵਾਂ ਡੀ.ਐਸ.ਪੀ. ਨਿਯੁਕਤ ਕੀਤਾ ਗਿਆ ਹੈ। ਆਤਿਸ਼ ਭਾਟੀਆ ਦੀ ਨਿਯੁਕਤੀ ਨਾਲ ਦਸੂਹਾ ਪੁਲਿਸ ਸਬ-ਡਿਵੀਜ਼ਨ ਦੀ ਕਮਾਨ ਹੁਣ ਉਨ੍ਹਾਂ ਦੇ ਹੱਥਾਂ ਵਿੱਚ ਹੋਵੇਗੀ।
ਤਾਜ਼ਾ ਖ਼ਬਰਾਂ
Free
ਦਸੂਹਾ ਦੇ ਨਵੇਂ ਡੀ.ਐਸ.ਪੀ. ਹੋਣਗੇ ਆਤਿਸ਼ ਭਾਟੀਆ
ਦਸੂਹਾ (ਹੁਸ਼ਿਆਰਪੁਰ), 23 ਨਵੰਬਰ (ਕੌਸ਼ਲ) - ਪੰਜਾਬ ਪੁਲਿਸ ਵਿਭਾਗ ਵਿਚ ਵੱਡੇ ਪੱਧਰ ’ਤੇ ਕੀਤੇ ਗਏ ਪ੍ਰਸ਼ਾਸਕੀ ਫੇਰਬਦਲ ਤਹਿਤ ਆਤਿਸ਼ ਭਾਟੀਆ ਨੂੰ ਦਸੂਹਾ ਦਾ ਨਵਾਂ...
ਅਜੀਤ ਡੈਸਕ
23-11-2026