10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਮਿੱਟੀ ਫਾਊਂਡੇਸ਼ਨ ਵਲੋਂ ਐਨਕਾਂ ਲਗਾਉਣ ਦਾ ਮੁਫ਼ਤ ਕੈਂਪ 11 ਨੂੰ

ਧਨੌਲਾ, 9 ਅਕਤੂਬਰ (ਧਨੌਲਾ)-ਮਿੱਟੀ ਫਾਊਂਡੇਸ਼ਨ ਬਰਨਾਲਾ ਵਲੋਂ 11 ਅਕਤੂਬਰ ਨੂੰ ਗਊਸ਼ਾਲਾ ਭਵਨ, ਸੰਗਰੂਰ ਰੋਡ ਧਨੌਲਾ ਵਿਖੇ ਐਨਕਾਂ ਲਗਾਉਣ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਡਾ.

ਅਜੀਤ ਡੈਸਕ 10-10-2026
ਧਨੌਲਾ, 9 ਅਕਤੂਬਰ (ਧਨੌਲਾ)-ਮਿੱਟੀ ਫਾਊਂਡੇਸ਼ਨ ਬਰਨਾਲਾ ਵਲੋਂ 11 ਅਕਤੂਬਰ ਨੂੰ ਗਊਸ਼ਾਲਾ ਭਵਨ, ਸੰਗਰੂਰ ਰੋਡ ਧਨੌਲਾ ਵਿਖੇ ਐਨਕਾਂ ਲਗਾਉਣ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਡਾ. ਹੇਮ ਰਾਜ ਗਰਗ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਸ਼ੁਰੂ ਹੋਵੇਗਾ। ਕੈਂਪ ਵਿਚ ਪੁੱਜੇ ਲੋੜਵੰਦ ਮਰੀਜ਼ਾਂ ਦੀ ਮਾਹਿਰਾਂ ਦੁਆਰਾ ਨਿਗ੍ਹਾ ਚੈਕ ਕਰਵਾ ਕੇ ਐਨਕਾਂ ਮੁਫ਼ਤ ਲਗਾਈਆਂ ਜਾਣਗੀਆਂ।
ਪਿਛਲੀ ਖ਼ਬਰ ਅਲੀਪੁਰ ਖ਼ਾਲਸਾ ਵਿਖੇ ਲੰਮੇ ਕੇਸ ਅਤੇ ਦਸਤਾਰ ਮੁਕਾਬਲੇ 18 ਅਕਤੂਬਰ ਨੂੰ ਅਗਲੀ ਖ਼ਬਰ 40 ਪਾਬੰਦੀਸ਼ੁਦਾ ਗੋਲੀਆਂ ਸਣੇ ਇੱਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।