11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਈ.ਡੀ. ਵਲੋਂ ਏ.ਐਨ.ਐੱਸ.ਸੀ.ਬੀ.ਐੱਲ. ਧੋਖਾਧੜੀ ਮਾਮਲੇ ਚ 121.35 ਕਰੋੜ ਰੁਪਏ ਦੀ ਕੀਮਤ ਵਾਲੀਆਂ ਜਾਇਦਾਦਾਂ ਕੁਰਕ

ਨਵੀਂ ਦਿੱਲ, 11 ਨਵੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੰਡੇਮਾਨ ਅਤੇ ਨਿਕੋਬਾਰ ਸਟੇਟ ਕੋ-ਆਪਰੇਟਿਵ ਬੈਂਕ (ਏ.ਐਨ.ਐੱਸ.ਸੀ.ਬੀ.ਐੱਲ.) ਧੋਖਾਧੜੀ...

ਅਜੀਤ ਡੈਸਕ 11-11-2026

ਨਵੀਂ ਦਿੱਲ, 11 ਨਵੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੰਡੇਮਾਨ ਅਤੇ ਨਿਕੋਬਾਰ ਸਟੇਟ ਕੋ-ਆਪਰੇਟਿਵ ਬੈਂਕ (ਏ.ਐਨ.ਐੱਸ.ਸੀ.ਬੀ.ਐੱਲ.) ਧੋਖਾਧੜੀ ਦੇ ਮਾਮਲੇ ਵਿੱਚ 121.35 ਕਰੋੜ ਰੁਪਏ ਦੀ ਕੀਮਤ ਵਾਲੀਆਂ 35 ਅਚੱਲ ਜਾਇਦਾਦਾਂ ਅਤੇ 5 ਚੱਲ ਜਾਇਦਾਦਾਂ ਨੂੰ ਕੁਰਕ ਕੀਤਾ ਹੈ। ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵਿਚ ਜ਼ਮੀਨ ਦੇ ਟੁਕੜੇ, ਇਕ ਹੋਟਲ, ਸੈਲਾਨੀਆਂ ਲਈ ਦੋ ਅਰਧ-ਪਣਡੁੱਬੀ ਜਹਾਜ਼ ਅਤੇ ਤਿੰਨ ਬੈਂਕ ਖਾਤਿਆਂ ਵਿੱਚ ਪਈ ਰਕਮ ਸ਼ਾਮਿਲ ਹੈ।

ਪਿਛਲੀ ਖ਼ਬਰ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ, ਸ੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਦਾ ਪਹਿਲਾ ਸਵੱਛ ਸ਼ਹਿਰ ਹੋਣ ਦਾ ਪੁਰਸਕਾਰ ਮਿਲਣ... ਅਗਲੀ ਖ਼ਬਰ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਲਈ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਵਲੋਂ ਰਾਸ਼ਟਰਪਤੀ ਨੂੰ ਪੱਤਰ