11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸਾਊਦੀ ਅਰਬ ਦੇ ਝੰਡੇ ਵਾਲੇ ਤੇਲ ਟੈਂਕਰ ਉੱਪਰ ਹਮਲਾ, ਸਮੁੱਚੇ ਅਮਲੇ ਸਮੇਤ 3 ਭਾਰਤੀ ਸਮੁੰਦਰੀ ਕਰਮਚਾਰੀ ਸੁਰੱਖਿਅਤ - ਸਰਬਾਨੰਦ ਸੋਨੋਵਾਲ

ਨਵੀਂ ਦਿੱਲੀ, 11 ਨਵੰਬਰ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਟਵੀਟ ਕੀਤਾ, "11 ਨਵੰਬਰ ਨੂੰ, ਸਾਊਦੀ...

ਅਜੀਤ ਡੈਸਕ 11-11-2026

ਨਵੀਂ ਦਿੱਲੀ, 11 ਨਵੰਬਰ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਟਵੀਟ ਕੀਤਾ, "11 ਨਵੰਬਰ ਨੂੰ, ਸਾਊਦੀ ਅਰਬ ਦੇ ਝੰਡੇ ਵਾਲਾ ਤੇਲ ਟੈਂਕਰ 'ਐਨਸੀਸੀ ਫਜਰ' (NCC FAJR), ਜਿਸ 'ਤੇ 3 ਭਾਰਤੀ ਸਮੁੰਦਰੀ ਕਰਮਚਾਰੀ ਸਵਾਰ ਸਨ ਉੱਪਰ, 'ਹੋਰਮੁਜ਼ ਦੀ ਖਾੜੀ' (Strait of Hormuz) ਵਿਚੋਂ ਲੰਘਦੇ ਸਮੇਂ ਇਕ ਸੰਭਾਵਿਤ ਹਮਲਾ ਹੋ ਗਿਆ। ਸਾਰੇ 3 ​​ਭਾਰਤੀ ਨਾਗਰਿਕ, ਸਮੁੱਚੇ ਅਮਲੇ (crew) ਸਮੇਤ, ਸੁਰੱਖਿਅਤ ਹਨ। ਅਸੀਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ ਅਤੇ ਆਪਣੇ ਸਮੁੰਦਰੀ ਕਰਮਚਾਰੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਜਹਾਜ਼ ਪ੍ਰਬੰਧਨ ਕੰਪਨੀ ਨਾਲ ਨਿਯਮਤ ਸੰਪਰਕ ਵਿਚ ਹਾਂ।"

ਪਿਛਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦੀ ਉਰਦੂ ਗ਼ਜ਼ਲਾਂ 'ਤੇ ਅਧਾਰਿਤ 20ਵੀਂ ਸੰਗੀਤਕ ਐਲਬਮ 'ਜੰਗਲ ਕਾ ਅੰਧੇਰਾ' ਦੀ ਤੀਸਰੀ ਗ਼ਜ਼ਲ '... ਅਗਲੀ ਖ਼ਬਰ ਮਾਮਲਾ ਪੁਲਿਸ ਥਾਣਾ ਰਾਜਾਸਾਂਸੀ ਦੇ ਪਿੰਡ ਬਲੱਗਣ ਦਾ, ਸਰਪੰਚ ਉੱਪਰ ਲੱਗੇ ਘਰ 'ਤੇ ਹਮਲਾ ਦੇ ਦੋਸ਼