13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੰਤ ਬਾਬਾ ਭਗਵਾਨ ਦਾਸ ਨੇ ਮਿੰਨੀ ਸਹਾਰਾ ਕਲੱਬ ਵਲੋਂ ਲਾਏ ਮੈਡੀਕਲ ਕੈਂਪ ਦਾ ਕੀਤਾ ਉਦਘਾਟਨ

ਤਪਾ ਮੰਡੀ, 12 ਸਤੰਬਰ (ਪ੍ਰਵੀਨ ਗਰਗ)-ਮਨੁੱਖਤਾ ਦੀ ਸੇਵਾ ’ਚ 24 ਘੰਟੇ ਹਾਜ਼ਰ ਮਿੰਨੀ ਸਹਾਰਾ ਵੈੱਲਫੇਅਰ ਕਲੱਬ ਵਲੋਂ ਸਿੱਧ ਬਾਬਾ ਇੰਦਰ ਦਾਸ ਦੀ 45ਵੀਂ ਬਰਸੀ ਮੌਕੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਰੀਬਨ ਕੱਟ ਕੇ ਕੀਤਾ, ਜਿਨ੍ਹਾਂ ਦਾ ਸਾਥ ਐਸ. ਪੀ.

ਅਜੀਤ ਡੈਸਕ 13-09-2026
ਤਪਾ ਮੰਡੀ, 12 ਸਤੰਬਰ (ਪ੍ਰਵੀਨ ਗਰਗ)-ਮਨੁੱਖਤਾ ਦੀ ਸੇਵਾ ’ਚ 24 ਘੰਟੇ ਹਾਜ਼ਰ ਮਿੰਨੀ ਸਹਾਰਾ ਵੈੱਲਫੇਅਰ ਕਲੱਬ ਵਲੋਂ ਸਿੱਧ ਬਾਬਾ ਇੰਦਰ ਦਾਸ ਦੀ 45ਵੀਂ ਬਰਸੀ ਮੌਕੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਰੀਬਨ ਕੱਟ ਕੇ ਕੀਤਾ, ਜਿਨ੍ਹਾਂ ਦਾ ਸਾਥ ਐਸ.ਪੀ. ( ਡੀ) ਸੰਜੀਵ ਗੋਇਲ ਨੇ ਦਿੱਤਾ । ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਜੀਵਨ ਭੂਤ ਤੇ ਚੇਅਰਮੈਨ ਪ੍ਰਵੀਨ ਘੁੰਨਸ ਨੇ ਦੱਸਿਆ ਕਿ ਕਲੱਬ ਵਲੋਂ ਹਰ ਸਾਲ ਬਰਸੀ ਮੌਕੇ ਮੈਡੀਕਲ ਕੈਂਪ ਲਾਇਆ ਜਾਂਦਾ ਹੈ, ਜਿੱਥੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤੇ ਇਹ ਕੈਂਪ ਬਾਬਾ ਜੀ ਦੀ ਬਰਸੀ ਵਾਲੇ ਦਿਨ ਤੱਕ ਨਿਰਵਿਘਨ ਚੱਲਦਾ ਹੈ। ਇਸ ਮੌਕੇ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ, ਸਿਟੀ ਇੰਚਾਰਜ ਕੁਲਵੰਤ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਬਾਸੀ, ਜਸਵਿੰਦਰ ਚੱਠਾ, ਰਾਜ ਕੁਮਾਰ ਰਾਜੂ ਮੌੜ, ਟੇਕ ਢੀਂਗਰਾ, ਪਵਨ ਬਤਾਰਾ, ਸੁਰੇਸ਼ ਚੰਦੇਲ, ਅਸ਼ੋਕ ਬਾਂਸਲ, ਸਤਪਾਲ ਗੋਇਲ, ਵਿੱਕੀ ਬੇਪ੍ਰਵਾਹ, ਨੰਬਰਦਾਰ ਬਲਵੰਤ ਸਿੰਘ, ਸੁਰਿੰਦਰ ਗੋਇਲ, ਗੋਲਡੀ ਮਹਿਤਾ, ਦੀਪਕ ਬਾਂਸਲ, ਸੁਰਿੰਦਰ ਗੋਇਲ, ਅਸ਼ਵਨੀ ਚੌਧਰੀ, ਪਾਇਲਟ ਰਜਿੰਦਰ ਸਿੰਘ ਗੋਗੀ, ਸੇਠੀ, ਕੇਵਲ ਕ੍ਰਿਸ਼ਨ ਮਿੱਤਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਨੇ ਪਰਾਲੀ ਦੀ ਸੰਭਾਲ ਲਈ ਜਾਗਰੂਕਤਾ ਕੈਂਪ ਲਾਇਆ ਅਗਲੀ ਖ਼ਬਰ ਸਾਬਕਾ ਸੰਮਤੀ ਚੇਅਰਮੈਨ ਨਿਰਮਲ ਸਿੰਘ ਖੁੱਡੀ ਨੂੰ ਸਦਮਾ, ਦਾਦੀ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।