13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਇੰਸ: ਲਖਵਿੰਦਰ ਸਿੰਘ ਨੇ ਐਸ.ਐਚ.ਓ ਥਾਣਾ ਧਨੌਲਾ ਦਾ ਚਾਰਜ ਸੰਭਾਲਿਆ

ਧਨੌਲਾ, 12 ਸਤੰਬਰ (ਜਤਿੰਦਰ ਸਿੰਘ ਧਨੌਲਾ)-ਇੰਸ: ਲਖਵਿੰਦਰ ਸਿੰਘ ਨੇ ਥਾਣਾ ਧਨੌਲਾ ਦਾ ਬਤੌਰ ਐਸ. ਐਚ.

ਅਜੀਤ ਡੈਸਕ 13-09-2026
ਧਨੌਲਾ, 12 ਸਤੰਬਰ (ਜਤਿੰਦਰ ਸਿੰਘ ਧਨੌਲਾ)-ਇੰਸ: ਲਖਵਿੰਦਰ ਸਿੰਘ ਨੇ ਥਾਣਾ ਧਨੌਲਾ ਦਾ ਬਤੌਰ ਐਸ.ਐਚ.ਓ ਚਾਰਜ ਸੰਭਾਲ ਲਿਆ ਹੈ। ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੇ ਸਖ਼ਤ ਦਿਸ਼ਾ ਨਿਰਦੇਸ਼ ਅਤੇ ਲੋਕਾਂ ਦੇ ਭਰਵੇਂ ਸਹਿਯੋਗ ਨਾਲ ਗੁੰਡਾਗਰਦੀ ਨੂੰ ਪੂਰਨ ਤੌਰ ’ਤੇ ਠੱਲ੍ਹ ਪਾਈ ਜਾ ਚੁੱਕੀ ਹੈ। ਜਦਕਿ ਨਸ਼ੇ ਵਿਰੁੱਧ ਹੋਰ ਵੀ ਸਖਤ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਨਸ਼ਾ ਤਸਕਰਾਂ ਅਤੇ ਨਸ਼ੇ ਦਾ ਸੇਵਨ ਕਰਨ ਵਾਲਿਆਂ ਨੂੰ ਪੂਰੀ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਨਜਿੱਠਿਆ ਜਾਂਦਾ ਰਹੇਗਾ।
ਪਿਛਲੀ ਖ਼ਬਰ ਸਾਬਕਾ ਸੰਮਤੀ ਚੇਅਰਮੈਨ ਨਿਰਮਲ ਸਿੰਘ ਖੁੱਡੀ ਨੂੰ ਸਦਮਾ, ਦਾਦੀ ਦਾ ਦਿਹਾਂਤ ਅਗਲੀ ਖ਼ਬਰ ਗੁ: ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿਖੇ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।