04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਹਸਨਪ੍ਰੀਤ ਭਾਰਦਵਾਜ ਦੇ ਮੇਅਰ ਬਣਨ 'ਤੇ ਵਾਰਡ ਨੰਬਰ 44 ਵਾਸੀਆਂ 'ਚ ਖ਼ੁਸ਼ੀ ਦੀ ਲਹਿਰ

ਅਜੀਤ ਡੈਸਕ 13-06-2026
ਬਰਨਾਲਾ, 12 ਜੂਨ (ਗੁਰਪ੍ਰੀਤ ਸਿੰਘ ਲਾਡੀ)-ਹਸਨਪ੍ਰੀਤ ਭਾਰਦਵਾਜ ਦਾ ਨਗਰ ਨਿਗਮ ਬਰਨਾਲਾ ਦਾ ਪਹਿਲੇ ਮੇਅਰ ਬਣਨ 'ਤੇ ਵਾਰਡ ਨੰਬਰ 44 ਵਾਸੀਆਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਵਾਰਡ ਵਾਸੀਆਂ ਜਿਨ੍ਹਾਂ ਵਿਚ ਬਿੰਦਰ ਸਿੰਘ ਸੰਧੂ ਪ੍ਰਧਾਨ ਦੀ ਬਰਨਾਲਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਬਰਨਾਲਾ, ਠੇਕੇਦਾਰ ਗੁਰਨੈਬ ਸਿੰਘ ਸੰਧੂ, ਬਿਕਰਮਜੀਤ ਵਿੱਕੀ, ਵਿਨੈ ਕੁਮਾਰ, ਰਾਮ ਪਿਆਰਾ ਸਿੰਘ ਜੇ.ਈ., ਨਾਇਬ ਸਿੰਘ ਰਿਟਾ. ਥਾਣੇਦਾਰ, ਸੁਸ਼ੀਲ ਕੁਮਾਰ ਬਾਬਰ, ਗੁਰਮੀਤ ਸਿੰਘ ਸਿੱਧੂ, ਕੁਲਵਿੰਦਰ ਸਿੰਘ ਦਿਉਲ, ਅਮਰੀਕ ਸਿੰਘ ਰਵੀ ਭੁੱਲਰ, ਬੰਟੀ ਗਰੋਵਰ ਆਦਿ ਵਲੋਂ ਮੁੱਖ ਮੰਤਰੀ ਭਗਵੰਤ ਮਾਨ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਦਾ ਧੰਨਵਾਦ ਕਰਦਿਆਂ ਨਵ-ਨਿਯੁਕਤ ਮੇਅਰ ਹਸਨਪ੍ਰੀਤ ਭਾਰਦਵਾਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮਲਕੀਤ ਸਿੰਘ ਮੀਤਾ ਠੇਕੇਦਾਰ, ਸਾਗਰ ਮਿੱਤਲ, ਰਾਜ ਕੁਮਾਰ ਰਾਜੂ, ਗੁਰਵਿੰਦਰ ਸਿੰਘ ਸੰਧੂ, ਰਵੀ ਕੁਮਾਰ, ਤਲਵਿੰਦਰ ਸੰਧੂ, ਜਸਵਿੰਦਰ ਸਿੰਘ ਸੋਨੂੰ, ਮੋਹਣਜੀਤ ਸਿੰਘ ਜੱਸਲ, ਮਹਿੰਦਰ ਸਿੰਘ ਪਟਿਆਲਾ ਟੇਲਰਜ, ਮਾਸਟਰ ਜਸਵੰਤ ਸਿੰਘ, ਪ੍ਰਦੀਪ ਜੰਡੂ, ਸੰਨੀ ਜੰਡੂ, ਗਗਨਦੀਪ ਸਿੰਘ, ਅਮਨਦੀਪ ਹੈਪੀ, ਸੁਰਜੀਤ ਸਿੰਘ ਸੈਕਟਰੀ, ਸੁਖਦੇਵ ਸਿੰਘ ਭੋਲਾ, ਬਲਜੀਤ ਸਿੰਘ ਸ਼ੈਂਟੀ, ਲਛਮਣ ਦਾਸ ਮੈਟ, ਸ਼ਮਸ਼ੇਰ ਸਿੰਘ ਭੋਲਾ, ਗੁਰਦੀਪ ਰਾਏਸਰੀਆ, ਲਵਪ੍ਰੀਤ ਸਿੰਘ, ਬੰਟੀ ਕੁਮਾਰ, ਰੋਹਿਤ ਕੁਮਾਰ ਕਾਲੂ, ਸੁਨੀਲ ਸ਼ੀਲਾ, ਅਲੀ ਮੁਹੰਮਦ, ਪਰਮਜੀਤ ਸਿੰਘ ਪੰਮਾ ਢੂਲਾ, ਸੰਦੀਪ ਸੰਧੂ, ਹਰਵਿੰਦਰ ਸਿੰਘ, ਹਰਵਿੰਦਰ ਸੰਧੂ, ਅਜੀਤ ਸਿੰਘ, ਡਾ: ਮਿਸ਼ਰ ਸਿੰਘ, ਮਾਸਟਰ ਕਰਮਜੀਤ ਸਿੰਘ, ਜ਼ੈਲ ਖ਼ਾਨ, ਜੋਨੀ ਗਰਗ, ਅਮਨਦੀਪ ਸਿੰਘ ਬਿੱਟੂ, ਗੁਰਦੀਪ ਸਿੰਘ ਫ਼ੌਜੀ, ਦਿਲਾਵਰ ਖ਼ਾਨ, ਨਿਰਮਲ ਨਿੰਮਾ, ਰਾਜ ਕੁਮਾਰ, ਗੱਡੀ ਖ਼ਾਨ, ਸ਼ੈਂਟੀ, ਨਰੇਸ਼ ਕੁਮਾਰ, ਵਿਕਾਸ ਕੁਮਾਰ, ਮਨਜੀਤ ਟੇਲਰਜ , ਰਾਜਪਤੀ ਤਿਵਾੜੀ, ਸੂਰਜ ਦਾਸ ਮਹੰਤ, ਡਾ: ਜਗਦੀਸ਼ ਸਿੰਘ, ਸ਼ੀਰਾ ਆਟੋ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਿਕਾਸੀ ਨਾਲੀਆਂ ਦਾ ਗੰਦਾ ਪਾਣੀ ਪਿੰਡ ਦੀ ਫਿਰਨੀ 'ਤੇ ਭਰਿਆ <br/> ਅਗਲੀ ਖ਼ਬਰ -ਮਾਮਲਾ ਪਿੰਡ ਚੀਮਾ ਤੋਂ ਨਾਈਵਾਲਾ ਸੜਕ ਨੂੰ ਅੱਧਵਾਟੇ ਛੱਡਣ ਦਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਸੱਤਾਧਾਰੀ ਪਾਰਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।