19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਚਾਣਕਿਆ ਅਕੈਡਮੀ ਬਰਨਾਲਾ ਵਿਖੇ ਨਵੇਂ ਬੈਚ 10 ਤੋਂ ਸ਼ੁਰੂ <br/>

ਚਾਣਕਿਆ ਅਕੈਡਮੀ ਬਰਨਾਲਾ ਦੇ ਡਾਇਰੈਕਟਰ ਕੁਲਦੀਪ ਸਿੰਘ ਦੱੁਗ ਜਾਣਕਾਰੀ ਦਿੰਦੇ ਹੋਏ | ਤਸਵੀਰ : ਰਿੰਪੀ ਸਟੂਡੀਓ <br/> 07-03-2026
ਬਰਨਾਲਾ, 6 ਮਾਰਚ (ਅਸ਼ੋਕ ਭਾਰਤੀ)-ਚਾਣਕਿਆ ਐਜੂਕੇਸ਼ਨ ਅਕੈਡਮੀ ਨੇੜੇ ਯੂਨੀਵਰਸਲ ਬੱੁਕ ਡਿਪੂ ਬਰਨਾਲਾ ਵਿਖੇ ਪੀ.ਐੱਸ.ਟੈਟ ਅਤੇ ਕੰਪੀਟੇਟਿਵ ਟੈਸਟਾਂ ਦੀ ਤਿਆਰੀ ਦੇ ਨਵੇਂ ਬੈਚ 10 ਮਾਰਚ ਤੋਂ ਸ਼ੁਰੂ ਹੋ ਰਹੇ ਹਨ | ਇਹ ਜਾਣਕਾਰੀ ਚਾਣਕਿਆ ਅਕੈਡਮੀ ਬਰਨਾਲਾ ਦੇ ਡਾਇਰੈਕਟਰ ਸ: ਕੁਲਦੀਪ ਸਿੰਘ ਦੱੁਗ ਨੇ ਦਿੱਤੀ ਤੇ ਦੱਸਿਆ ਕਿ ਕਲਰਕ, ਪੰਜਾਬ ਪੁਲਿਸ, ਅਕਸਾਈਜ ਵਿਭਾਗ ਅਤੇ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆ ਦੇ ਬੈਚ ਨਵੇ ਸ਼ੁਰੂ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅਕੈਡਮੀ ਵਿਖੇ ਹੁਣ ਤੱਕ ਪੀ.ਐੱਸ.ਟੈਟ 200 ਤੋਂ ਵੱਧ ਵਿਦਿਆਰਥੀ ਪਾਸ ਕਰ ਚੱੁਕੇ ਹਨ, ਨੈਟ ਦੀ ਪ੍ਰੀਖਿਆ 50 ਤੋਂ ਵੱਧ ਵਿਦਿਆਰਥੀ ਪਾਸ ਹਨ ਤੋਂ ਇਲਾਵਾ ਪੰਜਾਬ ਤੇ ਕੇਂਦਰ ਸਰਕਾਰ ਦੇ ਮਹਿਕਮਿਆਂ ਵਿਚ 200 ਤੋਂ ਵੱਧ ਵਿਦਿਆਰਥੀ ਰੁਜ਼ਗਾਰ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕਰ ਚੱੁਕੇ ਹਨ ਅਤੇ ਹੁਣ ਵੀ ਨਤੀਜੇ ਸੰਸਥਾ ਦੇ ਵਧੀਆ ਆ ਰਹੇ ਹਨ |

ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦਾ ਹੋਇਆ ਵਿਸਥਾਰ, ਹਰਵਿੰਦਰ ਸਿੰਘ ਕੁਤਬਾ ਚੁਣੇ ਪ੍ਰਧਾਨ <br/> ਅਗਲੀ ਖ਼ਬਰ ਐਮ.ਏ. ਪੰਜਾਬੀ ਭਾਗ ਪਹਿਲਾ (ਸਮੈਸਟਰ ਦੂਜਾ) ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।