29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਹੱਡੀਆਂ ਦੀ ਜਾਂਚ ਦਾ ਮੁਫ਼ਤ ਟੈਸਟ ਕੈਂਪ ਲਗਾਇਆ <br/>

ਅਜੀਤ ਡੈਸਕ 21-01-2026
ਬਰਨਾਲਾ, 20 ਜਨਵਰੀ (ਨਰਿੰਦਰ ਅਰੋੜਾ)-ਪਿਆਰਾ ਲਾਲ ਓਮ ਪ੍ਰਕਾਸ਼ ਸੇਰੋਂ ਵਾਲੇ ਫਰਵਾਹੀ ਬਾਜ਼ਾਰ ਬਰਨਾਲਾ ਵਿਖੇ ਹੱਡੀਆਂ ਦੀ ਜਾਂਚ (ਬੀ.ਐਮ.ਡੀ) ਟੈਸਟ ਮੁਫ਼ਤ ਕੀਤਾ ਗਿਆ | ਜਾਣਕਾਰੀ ਦਿੰਦਿਆਂ ਡਾ: ਦੀਪਕ ਗਰਗ ਨੇ ਦੱਸਿਆ ਕਿ ਇਹ ਕੈਂਪ ਜੰਡੂ ਅਤੇ ਈਮਾਮੀ ਕੰਪਨੀ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਕੈਂਪ ਦਾ ਕਰੀਬ 200 ਮਰੀਜ਼ਾਂ ਨੇ ਲਾਭ ਲਿਆ | ਜ਼ਿਆਦਾਤਰ ਮਰੀਜ਼ਾਂ ਦੀਆਂ ਹੱਡੀਆਂ ਵਿਚ ਕਮਜ਼ੋਰੀ ਪਾਈ ਗਈ ਅਤੇ ਇਨ੍ਹਾਂ ਦਾ ਚੈੱਕਅਪ ਵੀ ਮੁਫ਼ਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਿਹਤ ਹੀ ਸਾਡਾ ਸਭ ਤੋਂ ਵੱਡਾ ਧਨ ਹੈ ਤੇ ਇਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ | ਸਾਨੂੰ ਆਪਣਾ ਖਾਣ ਪੀਣ ਸਹੀ ਰੱਖਣਾ ਚਾਹੀਦਾ ਹੈ | ਅੱਜ ਕੱਲ੍ਹ ਜ਼ਿਆਦਾ ਬਿਮਾਰੀਆਂ ਖਾਣ ਪੀਣ ਜਾਂ ਲਾਈਫ਼ ਸਟਾਈਲ ਕਰ ਕੇ ਹਨ |

ਪਿਛਲੀ ਖ਼ਬਰ ਨਗਰ ਸੁਧਾਰ ਟਰੱਸਟ ਬਰਨਾਲਾ ਨੂੰ ਪੰਜਾਬ ਦਾ ਪਹਿਲਾ ਇਨਕਮ ਟੈਕਸ ਮੁਕਤ ਟਰੱਸਟ ਨੋਟੀਫਾਈ ਕੀਤਾ- ਸੀ. ਏ. ਪਰਦੀਪ ਗੋਇਲ ਅਗਲੀ ਖ਼ਬਰ ਇਲਾਕੇ ਅੰਦਰ ਬੇਖ਼ੌਫ ਘੁੰਮ ਰਹੇ ਲੁਟੇਰੇ, ਵਪਾਰੀ ਨੂੰ ਬਣਾਇਆ ਨਿਸ਼ਾਨਾ-ਪੁਲਿਸ ਦੀ ਕਾਰਗੁਜ਼ਾਰੀ 'ਤੇ ਲੱਗੇ ਸਵਾਲੀਆ ਨਿਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।