ਮਿੰਕੂ ਜਵੰਧਾ ਨੇ ਅਧਰੰਗ ਤੋਂ ਪੀੜਤ ਮਰੀਜ਼ ਦੀ ਫੜੀ ਬਾਂਹ
ਸੰਗਰੂਰ, 2 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਇਨਫੋਟੇਕ ਅਤੇ ਜਪਹਰ ਫੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਪਿੰਡ ਰੂਪਾਹੇੜੀ ਵਿਖੇ ਅਧਰੰਗ ਦੀ ਬਿਮਾਰੀ ਨਾਲ਼ ਪੀੜਤ ਇੱਕ ਪਰਿਵਾਰਕ ਮੈਂਬਰ ਦੀ ਬਾਂਹ ਫੜਦਿਆਂ ਮਨੁੱਖਤਾ ਦੀ ਅਨੋਖੀ ਮਿਸਾਲ ਕਾਇਮ ਕੀਤੀ। ਬਲਾਕਸੰਮਤੀ ਮੈਂਬਰ ਤਰਸਪਾਲ ਸਿੰਘ ਢਿੱਲੋਂ ਦੀ ਸੂਚਨਾ ਉੱਤੇ ਪਿੰਡ ਪਹੁੰਚੇ ਡਾਕਟਰ ਜਵੰਧਾ ਨੇ ਗਰੀਬੀ ਅਤੇ ਬਿਮਾਰੀ ਨਾਲ਼ ਪੀੜਤ ਪਰਿਵਾਰ ਦੀ ਹੌਸਲਾ ਅਫਜ਼ਾਈ ਕੀਤੀ।
ਅਜੀਤ ਡੈਸਕ
03-11-2026