19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮੇਲਾ ਛਪਾਰ ਵਾਲੀ ਜ਼ਮੀਨ ਦੀ ਬੋਲੀ 21 ਲੱਖ 51 ਹਜ਼ਾਰ ਵਿੱਚ ਹੋਈ - ਸਰਪੰਚ ਕੁਲਦੀਪ ਬੋਪਾਰਾਏ

ਅਹਿਮਦਗੜ, 18 ਅਗਸਤ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ ਸੰਤ ਬਾਬਾ ਜਿਓੁਣ ਦਾਸ ਦੀ ਸਮਾਧ ਵਾਲੀ ਜ਼ਮੀਨ ਜਿੱਥੇ ਮੇਲਾ ਭਰਦਾ ਹੈ ਅਤੇ ਤਕਰੀਬਨ ਸਾਰੇ ਝੂਲੇ , ਸਰਕਸ ਤੇ ਦੁਕਾਨਾਂ ਇਸੇ ਜ਼ਮੀਨ ਤੇ ਲੱਗਦੀਆਂ ਹਨ ਜਿਸ ਦੀ ਨਿਲਾਮੀ ਲਈ ਅੱਜ ਬਾਬਾ ਜਿਓੁਣ ਦਾਸ ਜੀ ਦੀ ਸਮਾਧ ਤੇ ਬੋਲੀ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਅਤੇ ਬਾਬਾ ਜਿਓੁਣ ਦਾਸ ਕਮੇਟੀ ਵੱਲੋਂ ਕਰਵਾਈ ਗਈ ਹੋਈ ਜੋ ਖੁੱਲੀ ਬੋਲੀ ਰਾਹੀਂ ਠੇਕੇਦਾਰ ਮੰਗਤ ਰਾਮ ਲੁਧਿਆਣਾ ਨੇ 21 ਲੱਖ 51 ਹਜਾਰ ਵਿੱਚ ਕਿਰਾਏ ਤੇ ਲੈ ਲਈ । ਬੋਲੀ ਤੋ ਬਾਅਦ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਤੇ ਬਾਬਾ ਜਿਓੁਣ ਦਾਸ ਕਮੇਟੀ ਨੇ ਪਿੰਡ ਦੇ ਮੋਹਤਬਾਰ ਵਿਅਕਤੀਆਂ ਅਤੇ ਬੋਲੀ ਦੇਣ ਵਾਲੇ ਠੇਕੇਦਾਰਾਂ ਦਾ ਧੰਨਵਾਦ ਕੀਤਾ ।

ਅਜੀਤ ਡੈਸਕ 19-08-2026
ਅਹਿਮਦਗੜ, 18 ਅਗਸਤ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ ਸੰਤ ਬਾਬਾ ਜਿਓੁਣ ਦਾਸ ਦੀ ਸਮਾਧ ਵਾਲੀ ਜ਼ਮੀਨ ਜਿੱਥੇ ਮੇਲਾ ਭਰਦਾ ਹੈ ਅਤੇ ਤਕਰੀਬਨ ਸਾਰੇ ਝੂਲੇ , ਸਰਕਸ ਤੇ ਦੁਕਾਨਾਂ ਇਸੇ ਜ਼ਮੀਨ ਤੇ ਲੱਗਦੀਆਂ ਹਨ ਜਿਸ ਦੀ ਨਿਲਾਮੀ ਲਈ ਅੱਜ ਬਾਬਾ ਜਿਓੁਣ ਦਾਸ ਜੀ ਦੀ ਸਮਾਧ ਤੇ ਬੋਲੀ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਅਤੇ ਬਾਬਾ ਜਿਓੁਣ ਦਾਸ ਕਮੇਟੀ ਵੱਲੋਂ ਕਰਵਾਈ ਗਈ ਹੋਈ ਜੋ ਖੁੱਲੀ ਬੋਲੀ ਰਾਹੀਂ ਠੇਕੇਦਾਰ ਮੰਗਤ ਰਾਮ ਲੁਧਿਆਣਾ ਨੇ 21 ਲੱਖ 51 ਹਜਾਰ ਵਿੱਚ ਕਿਰਾਏ ਤੇ ਲੈ ਲਈ । ਬੋਲੀ ਤੋ ਬਾਅਦ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਤੇ ਬਾਬਾ ਜਿਓੁਣ ਦਾਸ ਕਮੇਟੀ ਨੇ ਪਿੰਡ ਦੇ ਮੋਹਤਬਾਰ ਵਿਅਕਤੀਆਂ ਅਤੇ ਬੋਲੀ ਦੇਣ ਵਾਲੇ ਠੇਕੇਦਾਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਰਵਿੰਦਰ ਸਿੰਘ ਰੋਮੀ, ਮਿੰਟੂ ਪਟਵਾਰੀ, ਐਰਿਕ ਛਪਾਰ,ਪੰਚ ਪਰਮਜੀਤ ਕੌਰ,ਪੰਚ ਪਾਲ ਸਿੰਘ, ਪੰਚ ਮਹਿੰਦਰ ਸਿੰਘ, ਪੰਚ ਜਗਦੇਵ ਸਿੰਘ, ਪੰਚ ਰਛਪਾਲ ਸਿੰਘ, ਪੰਚ ਸਵਰਨਜੀਤ ਕੌਰ , ਪੰਚ ਸੁਪਿੰਦਰਜੀਤ ਕੌਰ, ਪੰਚ ਕਿਰਨਦੀਪ ਸ਼ਰਮਾ, ਬਲਾਕ ਸੰਮਤੀ ਮੈਂਬਰ ਗੁਰਚੇਤ ਸਿੰਘ,ਅੰਮ੍ਰਿਤ ਛਪਾਰ,ਪ੍ਰਧਾਨ ਬੰਤਾ ਸਿੰਘ, ਸਿੰਮਾਂ ਛਪਾਰ, ਸੁਖਵਿੰਦਰ ਸਿੰਘ, ਕੁੱਕੀ ਗਰੇਵਾਲ, ਬਲਜਿੰਦਰ ਕੁਮਾਰ, ਦਿਲਚੈਨ ਸਿੰਘ, ਮਨਪ੍ਰੀਤ ਮਾਟਾ, ਪ੍ਰਧਾਨ ਗੁਰਦੀਪ ਸਿੰਘ, ਦਿਲਜੋਧ ਸਿੰਘ, ਡਾ. ਹਨੀ, ਗੱਗੂ ਓੁੱਪਲ, ਮਾਨ ਸਿੰਘ , ਬਲਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅੱਖਾਂ ਦੀ ਜਾਂਚ ਅਤੇ ਚਿੱਟੇ ਮੋਤੀਆ ਦੇ ਆਪ੍ਰੇਸ਼ਨ ਦਾ ਮੁਫ਼ਤ ਕੈਂਪ ਲਗਾਇਆ ਅਗਲੀ ਖ਼ਬਰ ਦਲਵੀਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਦੀਆਂ ਤਿੰਨ ਬੱਸਾਂ ਧੂਰੀ ਤੋਂ ਕੀਤੀਆਂ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।