ਸੰਗਰੂਰ ਪੁਲਿਸ ’ਚ ਤਾਇਨਾਤ 76 ਮੁਲਾਜ਼ਮਾਂ ਨੂੰ ਮਿਲੀ ਤਰੱਕੀ
ਸੰਗਰੂਰ, 8 ਅਗਸਤ (ਦਮਨਜੀਤ ਸਿੰਘ) – ਜ਼ਿਲ੍ਹਾ ਸੰਗਰੂਰ ਪੁਲਿਸ ਵਿੱਚ ਤਾਇਨਾਤ 16 ਸਹਾਇਕ ਥਾਣੇਦਾਰਾਂ ਨੂੰ ਥਾਣੇਦਾਰ ਅਤੇ 60 ਹੌਲਦਾਰਾਂ ਨੂੰ ਸਹਾਇਕ ਥਾਣੇਦਾਰ ਵਜੋਂ ਪੁਲਿਸ ਵਿਭਾਗ ਨੇ ਤਰੱਕੀ ਦਿੱਤੀ ਹੈ। ਪੁਲਿਸ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਰੱਕੀਆਂ ਦੀ ਸੂਚੀ ਤਹਿਤ ਸਹਾਇਕ ਥਾਣੇਦਾਰ ਮੇਵਾ ਸਿੰਘ, ਸਹਾਇਕ ਥਾਣੇਦਾਰ ਪੰਕਜ ਸੈਣੀ, ਸਹਾਇਕ ਥਾਣੇਦਾਰ ਰਘਵੀਰ ਸਿੰਘ, ਸਹਾਇਕ ਥਾਣੇਦਾਰ ਸੁਖਜਿੰਦਰ ਸਿੰਘ, ਸਹਾਇਕ ਥਾਣੇਦਾਰ ਗੁਰਮੇਲ ਸਿੰਘ, ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ, ਮਹਿਲਾ ਸਹਾਇਕ ਥਾਣੇਦਾਰ ਦੀਪਿਕਾ ਹਾਂਡਾ, ਸਹਾਇਕ ਥਾਣੇਦਾਰ ਬਲਵਿੰਦਰ ਸਿੰਘ, ਸਹਾਇਕ ਥਾਣੇਦਾਰ ਗੁਰਦੇਵ ਸਿੰਘ, ਸਹਾਇਕ ਥਾਣੇਦਾਰ ਦਵਿੰਦਰ ਸਿੰਘ, ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ, ਸਹਾਇਕ ਥਾਣੇਦਾਰ ਦਰਸ਼ਨ ਸਿੰਘ, ਸਹਾਇਕ ਥਾਣੇਦਾਰ ਸੰਜੀਵ ਕੁਮਾਰ, ਸਹਾਇਕ ਥਾਣੇਦਾਰ ਸ੍ਰੀ ਕ੍ਰਿਸ਼ਨ, ਸਹਾਇਕ ਥਾਣੇਦਾਰ ਰਾਜ ਕੁਮਾਰ ਅਤੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਨੂੰ ਥਾਣੇਦਾਰ ਵਜੋਂ ਪਦਉੱਨਤ ਕੀਤਾ ਗਿਆ ਹੈ।
ਪ
ਪਦਉੱਨਤ ਹੋਏ ਪੁਲਿਸ ਮੁਲਾਜ਼ਮਾਂ ਦੀਆਂ ਫ਼ਾਈਲ ਤਸਵੀਰਾਂ।
09-08-2026
ਸੰਗਰੂਰ, 8 ਅਗਸਤ (ਦਮਨਜੀਤ ਸਿੰਘ) – ਜ਼ਿਲ੍ਹਾ ਸੰਗਰੂਰ ਪੁਲਿਸ ਵਿੱਚ ਤਾਇਨਾਤ 16 ਸਹਾਇਕ ਥਾਣੇਦਾਰਾਂ ਨੂੰ ਥਾਣੇਦਾਰ ਅਤੇ 60 ਹੌਲਦਾਰਾਂ ਨੂੰ ਸਹਾਇਕ ਥਾਣੇਦਾਰ ਵਜੋਂ ਪੁਲਿਸ ਵਿਭਾਗ ਨੇ ਤਰੱਕੀ ਦਿੱਤੀ ਹੈ। ਪੁਲਿਸ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਰੱਕੀਆਂ ਦੀ ਸੂਚੀ ਤਹਿਤ ਸਹਾਇਕ ਥਾਣੇਦਾਰ ਮੇਵਾ ਸਿੰਘ, ਸਹਾਇਕ ਥਾਣੇਦਾਰ ਪੰਕਜ ਸੈਣੀ, ਸਹਾਇਕ ਥਾਣੇਦਾਰ ਰਘਵੀਰ ਸਿੰਘ, ਸਹਾਇਕ ਥਾਣੇਦਾਰ ਸੁਖਜਿੰਦਰ ਸਿੰਘ, ਸਹਾਇਕ ਥਾਣੇਦਾਰ ਗੁਰਮੇਲ ਸਿੰਘ, ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ, ਮਹਿਲਾ ਸਹਾਇਕ ਥਾਣੇਦਾਰ ਦੀਪਿਕਾ ਹਾਂਡਾ, ਸਹਾਇਕ ਥਾਣੇਦਾਰ ਬਲਵਿੰਦਰ ਸਿੰਘ, ਸਹਾਇਕ ਥਾਣੇਦਾਰ ਗੁਰਦੇਵ ਸਿੰਘ, ਸਹਾਇਕ ਥਾਣੇਦਾਰ ਦਵਿੰਦਰ ਸਿੰਘ, ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ, ਸਹਾਇਕ ਥਾਣੇਦਾਰ ਦਰਸ਼ਨ ਸਿੰਘ, ਸਹਾਇਕ ਥਾਣੇਦਾਰ ਸੰਜੀਵ ਕੁਮਾਰ, ਸਹਾਇਕ ਥਾਣੇਦਾਰ ਸ੍ਰੀ ਕ੍ਰਿਸ਼ਨ, ਸਹਾਇਕ ਥਾਣੇਦਾਰ ਰਾਜ ਕੁਮਾਰ ਅਤੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਨੂੰ ਥਾਣੇਦਾਰ ਵਜੋਂ ਪਦਉੱਨਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੌਲਦਾਰ ਤੋਂ ਸਹਾਇਕ ਥਾਣੇਦਾਰ ਬਣਾਏ ਗਏ ਮੁਲਾਜ਼ਮਾਂ ਵਿੱਚ ਹੌਲਦਾਰ ਜਗਸੀਰ ਸਿੰਘ, ਹੌਲਦਾਰ ਜਸਵਿੰਦਰ ਸਿੰਘ, ਹੌਲਦਾਰ ਮਨੀਸ਼ ਜੋਸ਼ੀ, ਹੌਲਦਾਰ ਗੁਰਮੀਤ ਸਿੰਘ, ਹੌਲਦਾਰ ਗੁਰਸੇਵਕ ਸਿੰਘ, ਹੌਲਦਾਰ ਜਸ਼ਜੋਤ ਸਿੰਘ, ਹੌਲਦਾਰ ਮਨਿੰਦਰ ਸਿੰਘ, ਹੌਲਦਾਰ ਸ਼ਵਿੰਦਰਜੀਤ ਸ਼ਰਮਾ, ਹੌਲਦਾਰ ਹਰਪ੍ਰੀਤ ਸਿੰਘ, ਹੌਲਦਾਰ ਸੁਖਵਿੰਦਰ ਸਿੰਘ, ਹੌਲਦਾਰ ਅਮਰਦੀਪ ਸਿੰਘ, ਹੌਲਦਾਰ ਰਣਜੀਤ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ, ਹੌਲਦਾਰ ਹਰਦੀਪ ਸਿੰਘ, ਹੌਲਦਾਰ ਲਾਲੀ ਖ਼ਾਨ, ਹੌਲਦਾਰ ਗੁਰਪਿਆਰ ਸਿੰਘ, ਹੌਲਦਾਰ ਜਗਤਾਰ ਸਿੰਘ, ਹੌਲਦਾਰ ਸੰਦੀਪ ਸਿੰਘ, ਹੌਲਦਾਰ ਹਰਪਾਲ ਸਿੰਘ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਬਲਦੇਵ ਸਿੰਘ, ਹੌਲਦਾਰ ਗੁਰਮਨਦੀਪ ਸਿੰਘ, ਹੌਲਦਾਰ ਅੰਮ੍ਰਿਤਪਾਲ ਸਿੰਘ, ਹੌਲਦਾਰ ਅਮਨਦੀਪ ਸਿੰਘ, ਹੌਲਦਾਰ ਭੁਪਿੰਦਰ ਸਿੰਘ, ਹੌਲਦਾਰ ਗੁਰਦੀਪ ਸਿੰਘ, ਹੌਲਦਾਰ ਰਜਿੰਦਰ ਸਿੰਘ, ਹੌਲਦਾਰ ਨਵਦੀਪ ਸਿੰਘ, ਹੌਲਦਾਰ ਕਰਮਜੀਤ ਸਿੰਘ, ਮਹਿਲਾ ਹੌਲਦਾਰ ਹਰਜਿੰਦਰਪਾਲ ਕੌਰ, ਹੌਲਦਾਰ ਗਗਨਦੀਪ ਸਿੰਘ, ਮਹਿਲਾ ਹੌਲਦਾਰ ਪਰਮਜੀਤ ਕੌਰ, ਹੌਲਦਾਰ ਗੁਰਜਿੰਦਰ ਸਿੰਘ, ਹੌਲਦਾਰ ਪਰਮਬੀਰ ਸਿੰਘ, ਹੌਲਦਾਰ ਇੰਦਰਜੀਤ ਸਿੰਘ, ਹੌਲਦਾਰ ਬਲਕਰਨ ਸਿੰਘ, ਹੌਲਦਾਰ ਚਮਕੌਰ ਸਿੰਘ, ਹੌਲਦਾਰ ਪ੍ਰਦੀਪ ਸਿੰਘ, ਹੌਲਦਾਰ ਚਾਨਾ ਰਾਮ, ਹੌਲਦਾਰ ਹਰਪ੍ਰੀਤ ਸਿੰਘ, ਮਹਿਲਾ ਹੌਲਦਾਰ ਦਲਜੀਤ ਕੌਰ, ਮਹਿਲਾ ਹੌਲਦਾਰ ਅਮਨਦੀਪ ਕੌਰ, ਹੌਲਦਾਰ ਸੁਖਦੀਪ ਸਿੰਘ, ਹੌਲਦਾਰ ਰਘਵੀਰ ਸਿੰਘ, ਹੌਲਦਾਰ ਗਗਨਦੀਪ ਸਿੰਘ, ਹੌਲਦਾਰ ਸੰਦੀਪ ਕੁਮਾਰ, ਮਹਿਲਾ ਹੌਲਦਾਰ ਮੀਨੂੰ ਕੌਰ, ਹੌਲਦਾਰ ਰਣਜੀਤ ਸਿੰਘ, ਹੌਲਦਾਰ ਖੁਸ਼ਵਿੰਦਰ ਸਿੰਘ, ਹੌਲਦਾਰ ਰਜਿੰਦਰ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ, ਹੌਲਦਾਰ ਹਰਪਾਲ ਸਿੰਘ, ਹੌਲਦਾਰ ਜਗਦੀਪ ਸਿੰਘ, ਹੌਲਦਾਰ ਗੁਰਦੀਪ ਸਿੰਘ, ਮਹਿਲਾ ਹੌਲਦਾਰ ਗੁਰਮੀਤ ਕੌਰ, ਹੌਲਦਾਰ ਜਗਦੀਪ ਸਿੰਘ, ਹੌਲਦਾਰ ਰਣਜੀਤ ਸ਼ਰਮਾ, ਹੌਲਦਾਰ ਜਗਦੀਪ ਸਿੰਘ, ਹੌਲਦਾਰ ਦਵਿੰਦਰ ਦਾਸ ਅਤੇ ਹੌਲਦਾਰ ਸ਼ਾਮ ਸਿੰਘ ਦੇ ਨਾਂਅ ਸ਼ਾਮਲ ਹਨ।