ਕਾਂਗਰਸ ਵਿੱਚ ਸਭ ਅੱਛਾ ਅਤੇ 2027 ਵਿੱਚ ਸਰਕਾਰ ਬਣਾਵਾਂਗੇ–ਰੌਕੀ ਬਾਂਸਲ
ਸੰਗਰੂਰ, 2 ਅਗਸਤ (ਅਮਨਦੀਪ ਸਿੰਘ ਬਿੱਟਾ)–ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ ਕੁਝ ਵਰਕਰਾਂ ਅਤੇ ਆਗੂਆਂ ਦੀ ਨਾਰਾਜਗੀ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਇੱਕਜੁੱਟ ਅਤੇ ਮਜਬੂਤ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਹੋਣ ਦੇ ਬਾਵਜੂਦ ਕਾਂਗਰਸ ਬੇਹੱਦ ਤਾਕਤਵਰ ਅਤੇ ਮਜਬੂਤ ਅਧਾਰ ਰੱਖਦੀ ਹੈ।
ਭਵਾਨੀਗੜ੍ਹ ਵਿਖੇ ਲਗਾਏ ਨੂੰ ਸੰਬੋਧਨ ਕਰਦੇ ਹੋਏ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਅਤੇ ਹੋਰ। (ਸੱਜੇ) ਨਸ਼ਿਆਂ ਵਿਰੁੱਧ ਕੱਢੀ ਰੈਲੀ ਦਾ ਦ੍ਰਿਸ਼ । ਤਸਵੀਰਾਂ-ਰਣਧੀਰ ਸਿੰਘ ਫੱਗੂਵਾਲਾ
03-08-2026