ਗਿੱਲ ਪਾਰਕ ਐਂਡ ਹੋਟਲ ਵਿਚ ਲੱਗੀ ਪ੍ਰਦਰਸ਼ਨੀ ਤੇ ਤੀਆਂ ਤੀਜ ਦਾ ਮੇਲਾ ਅਮਿੱਟ ਯਾਦਾਂ ਛੱਡ ਗਿਆ
ਮੋਗਾ, 11 ਅਗਸਤ (ਗੁਰਤੇਜ ਸਿੰਘ ਬੱਬੀ)-ਸਥਾਨਕ ਸ਼ਹਿਰ ਦੇ ਦੁਸਾਂਝ ਰੋਡ ਸਥਿਤ ਗਿੱਲ ਪਾਰਕ ਐਂਡ ਹੋਟਲ ਵਿਚ ਲੱਗੀ ਪ੍ਰਦਰਸ਼ਨੀ ਤੇ ਮੇਲਾ ਤੀਆਂ ਤੀਜ ਦੀਆਂ ਆਪਣੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਸਮਾਗਮ ਦੌਰਾਨ ਹਲਕਾ ਵਿਧਾਇਕ ਮੋਗਾ ਡਾ.
ਦੁਸਾਂਝ ਰੋਡ ਸਥਿਤ ਗਿੱਲ ਪਾਰਕ ਐਂਡ ਹੋਟਲ ਵਿਚ ਤੀਆਂ ਤੀਜ ਦੌਰਾਨ ਲਗਾਈ ਗਈ ਪ੍ਰਦਰਸ਼ਨੀ ਵੇਖਦੇ ਹੋਏ ਮਾਲਵਿਕਾ ਸੂਦ ਸੱਚਰ ਅਤੇ ਤੀਆਂ ਦੌਰਾਨ ਮੇਅਰ ਵਿਨੇਪਾਲ ਕੌਰ ਦੌਧਰੀਆ ਅਤੇ ਮਨਦੀਪ ਕੌਰ ਗਿੱਲ। ਅਜੀਤ ਤਸਵੀਰ
12-08-2026