ਮਾਨਸਾ, 2 ਨਵੰਬਰ- ਪਰਵਿੰਦਰ ਸਿੰਘ ਝੋਟਾ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਝੋਟਾ ਦੇ ਪਿਤਾ ਨੇ ਕਿਹਾ ਕਿ ਰਾਹੁਲ ਗਾਂਧੀ ਸਾਡੇ ਘਰ ਨਾ ਆਉਣ ਅਤੇ ਮੇਰਾ ਰਾਹੁਲ ਗਾਂਧੀ ਨਾਲ ਕੋਈ ਚੰਗਾ-ਮਾੜਾ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੇ ਪਰਿਵਾਰ ਵਿਚੋਂ ਸਾਡੇ ਕੋਲ ਕੋਈ ਨਾ ਆਇਓ।
ਤਾਜ਼ਾ ਖ਼ਬਰਾਂ
Free
ਰਾਹੁਲ ਗਾਂਧੀ ਸਾਡੇ ਘਰ ਨਾ ਆਉਣ- ਝੋਟਾ ਦੇ ਪਿਤਾ
ਮਾਨਸਾ, 2 ਨਵੰਬਰ- ਪਰਵਿੰਦਰ ਸਿੰਘ ਝੋਟਾ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ...
ਅਜੀਤ ਡੈਸਕ
02-11-2026