07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬੀ.ਆਰ.ਸੀ. ਕਾਨਵੈਂਟ ਸਕੂਲ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 19-04-2026
ਸਮਾਧ ਭਾਈ, 18 ਅਪ੍ਰੈਲ (ਜਗਰੂਪ ਸਿੰਘ ਸਰੋਆ)-ਸੀ.ਬੀ.ਐੱਸ.ਈ. ਬੋਰਡ ਵਲੋਂ ਐਲਾਨੇ ਨਤੀਜੇ ਵਿਚ ਭਾਈ ਰੂਪ ਚੰਦ ਕਾਨਵੈਂਟ ਸਕੂਲ ਸਮਾਧ ਭਾਈ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ¢ ਇਸ ਸਮੇਂ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਗੁਰਲੀਨ ਕÏਰ ਤੇ ਬੀਰਪ੍ਰਤਾਪ ਸਿੰਘ ਨੇ 95.8 ਫ਼ੀਸਦੀ, ਖੁਸ਼ਲੀਨ ਕÏਰ ਨੇ 91.8 ਫ਼ੀਸਦੀ, ਐਸ਼ਵੀਰ ਕÏਰ ਨੇ 91.6 ਫ਼ੀਸਦੀ ਤੇ ਕਮਲਪ੍ਰੀਤ ਨੇ 90.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰÏਸ਼ਨ ਕੀਤਾ¢ ਉਨ੍ਹਾਂ ਕਿਹਾ ਕਿ ਅੰਗਰੇਜ਼ੀ ਵਿਸ਼ੇ 'ਚੋਂ ਬੀਰਪ੍ਰਤਾਪ ਸਿੰਘ ਨੇ 98 ਫ਼ੀਸਦੀ, ਐਸ਼ਵੀਰ ਕÏਰ ਨੇ 95 ਫ਼ੀਸਦੀ, ਵੀਰਪ੍ਰਤਾਪ ਸਿੰਘ ਨੇ 94 ਫ਼ੀਸਦੀ, ਅਭੈਜੋਤ ਸਿੰਘ ਨੇ 94 ਫ਼ੀਸਦੀ, ਖੁਸ਼ਲੀਨ ਕੌਰ ਨੇ 93 ਫ਼ੀਸਦੀ, ਕਮਲਪ੍ਰੀਤ ਕੌਰ ਨੇ 92 ਫ਼ੀਸਦੀ, ਪ੍ਰਭਨੂਰ ਕੌਰ ਤੇ ਹਰਪ੍ਰੀਤ ਕੌਰ ਨੇ 91 ਫ਼ੀਸਦੀ, ਰਣਵੀਰ ਸਿੰਘ ਨੇ 90 ਫ਼ੀਸਦੀ ਅਤੇ ਹਿੰਦੀ ਵਿਸ਼ੇ 'ਚੋਂ ਬੀਰਪ੍ਰਤਾਪ ਸਿੰਘ ਨੇ 99 ਫ਼ੀਸਦੀ, ਕਮਲਪ੍ਰੀਤ ਕੌਰ ਤੇ ਐਸ਼ਵੀਰ ਕੌਰ ਨੇ 95 ਫ਼ੀਸਦੀ, ਵੀਰਪ੍ਰਤਾਪ ਸਿੰਘ ਤੇ ਗੁਰਲੀਨ ਕੌਰ ਨੇ 93 ਫ਼ੀਸਦੀ, ਪ੍ਰਭਨੂਰ ?ਕੌਰ ਤੇ ਖੁਸ਼ਲੀਨ ਕੌਰ ਨੇ 92 ਫ਼ੀਸਦੀ, ਮਹਿਕਦੀਪ ਕੌਰ ਨੇ 91 ਫ਼ੀਸਦੀ, ਦਮਨਪ੍ਰੀਤ ਕੌਰ, ਹਰਪ੍ਰੀਤ ਕੌਰ ਤੇ ਮਨਸਿਮਰਨ ਕੌਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਮਾਣ ਹਾਸਲ ਕੀਤਾ ਹੈ¢ ਇਸ ਤੋਂ ਇਲਾਵਾ ਆਈ.ਟੀ. ਕੰਪਿਊਟਰ 'ਚੋਂ ਬੀਰਪ੍ਰਤਾਪ ਸਿੰਘ, ਗੁਰਲੀਨ ਕੌਰ, ਖੁਸ਼ਲੀਨ ਕੌਰ, ਐਸ਼ਵੀਰ ਕੌਰ, ਅਭਿਜੋਤ ਸਿੰਘ, ਗੁਰਲੀਨ ਕੌਰ, ਸੁਖਮਨਜੀਤ ਸਿੰਘ ਤੇ ਪੰਜਾਬੀ 'ਚੋਂ ਖੁਸ਼ਲੀਨ ਕੌਰ, ਗੁਰਲੀਨ ਕੌਰ, ਸੁਮਨਪ੍ਰੀਤ ਕੌਰ, ਚਹਿਲਪ੍ਰੀਤ ਕੌਰ, ਬੀਰਪ੍ਰਤਾਪ ਸਿੰਘ, ਮਹਿਕਦੀਪ ਕੌਰ, ਐਸ਼ਵੀਰ ਕੌਰ, ਕਮਲਪ੍ਰੀਤ ਕੌਰ, ਮਨਸਿਮਰਨ ਕੌਰ, ਗੁਰਲੀਨ ਕੌਰ, ਪ੍ਰਭਨੂਰ ?ਕੌਰ, ਹਰਕੀਰਤ ਕੌਰ, ਹਰਪ੍ਰੀਤ ਕੌਰ, ਰਣਵੀਰ ਸਿੰਘ, ਹਰਵਿੰਦਰ ਸਿੰਘ, ਹਰਮਨਜੀਤ ਕੌਰ, ਅਮੋਲਪ੍ਰੀਤ ਕੌਰ, ਤਰਨਪ੍ਰੀਤ ਸਿੰਘ ਤੇ ਸਮਾਜਿਕ ਸਿੱਖਿਆ 'ਚੋਂ ਬੀਰਪ੍ਰਤਾਪ ਸਿੰਘ, ਗੁਰਲੀਨ ਕੌਰ ਤੇ ਸਾਇੰਸ 'ਚੋਂ ਗੁਰਲੀਨ ਕੌਰ ਤੇ ਹਿਸਾਬ 'ਚੋਂ ਗੁਰਲੀਨ ਕੌਰ ਤੇ ਵੀਰਪ੍ਰਤਾਪ ਸਿੰਘ ਨੇ ਵੀ ਪੁਜ਼ੀਸ਼ਨਾਂ ਹਾਸਲ ਕੀਤੀਆਂ¢ ਇਸ ਸਮੇਂ ਚੇਅਰਮੈਨ ਲਾਭ ਸਿੰਘ ਖੋਖਰ ਅਤੇ ਪਿ੍ੰਸੀਪਲ ਕਿਰਨਾ ਰਾਣੀ ਨੇ

ਪਿਛਲੀ ਖ਼ਬਰ ਮਾਤਾ ਦਮੋਦਰੀ ਸਕੂਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮਹਿਲਾਵਾਂ ਨੂੰ ਰਾਜਨੀਤੀ ਵਿਚ ਹੱਕ ਮਿਲਣਾ ਸਮੇਂ ਦੀ ਲੋੜ-ਹਰਿੰਦਰਪਾਲ ਕੌਰ ਪੰਡੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।