26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬੀਜਾਂ ਸੰਬੰਧੀ ਖੋਜ ਪ੍ਰੋਗਰਾਮ ਸ਼ੁਰੂ ਕਰਵਾਉਣ ਮੌਕੇ ਡਾਇਰੈਕਟਰ ਸੀ.ਐਚ. ਸ੍ਰੀਨਿਵਾਸਾ ਰਾਓ ਤੇ ਹੋਰ। ਡਾਇਰੈਕਟਰ ਸੀ.ਐਚ. ਸ੍ਰੀਨਿਵਾਸਾ ਰਾਓ ਵਲੋਂ 17 ਫ਼ਸਲਾਂ ਦੇ ਬੀਜਾਂ ਸੰਬੰਧੀ ਪ੍ਰੋਗਰਾਮ ਸ਼ੁਰੂ

ਪਟਿਆਲਾ, 25 ਅਗਸਤ (ਭਗਵਾਨ ਦਾਸ)-ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਵਿਚ 500 ਕਰੋੜ ਰੁਪਏ ਦੀ ਲਾਗਤ ਦੀਆਂ ਵਧੇਰੇ ਝਾੜ ਦੇਣ ਵਾਲੀਆਂ 17 ਫ਼ਸਲਾਂ ਦੇ ਬੀਜਾਂ ਦਾ 35 ਸੰਸਥਾਵਾਂ ਦੇ ਸਹਿਯੋਗ ਨਾਲ ਆਈ. ਸੀ.

ਅਜੀਤ ਡੈਸਕ 26-08-2026
ਪਟਿਆਲਾ, 25 ਅਗਸਤ (ਭਗਵਾਨ ਦਾਸ)-ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਵਿਚ 500 ਕਰੋੜ ਰੁਪਏ ਦੀ ਲਾਗਤ ਦੀਆਂ ਵਧੇਰੇ ਝਾੜ ਦੇਣ ਵਾਲੀਆਂ 17 ਫ਼ਸਲਾਂ ਦੇ ਬੀਜਾਂ ਦਾ 35 ਸੰਸਥਾਵਾਂ ਦੇ ਸਹਿਯੋਗ ਨਾਲ ਆਈ.ਸੀ.ਏ.ਆਰ.-ਆਈ.ਏ.ਆਰ.ਆਈ. ਦੇ ਡਾਇਰੈਕਟਰ ਡਾ. ਸੀਐਚ ਸ੍ਰੀਨਿਵਾਸਾ ਰਾਓ ਨੇ ਨੈਸ਼ਨਲ ਮਿਸ਼ਨ ਦਾ ਪ੍ਰੋਗਰਾਮ ਸ਼ੁਰੂ ਕਰਵਾਇਆ, ਜਿਸ ਨਾਲ ਕਿਸਾਨਾਂ ਨੂੰ ਪੰਜਾਬ, ਹਰਿਆਣਾ ਸਣੇ ਲਾਭ ਪਹੁੰਚਣ ਦੀ ਸੰਭਾਵਨਾ ਹੈ। ਬਿੱਲ ਗੇਟਸ ਫਾਉਂਡੇਸ਼ਨ ਦੀ ਟੀਮ ਅਤੇ ਸੇਸ਼ੇਲਜ਼ ਦੇ ਵਫ਼ਦ ਨੇ ਵੀ ਉਥੋਂ ਦੇ ਮੰਤਰੀ ਨਾਲ ਆਈ.ਸੀ.ਏ.ਆਰ.-ਆਈ.ਏ.ਆਰ.ਆਈ. ਦਾ ਦੌਰਾ ਕੀਤਾ।
ਪਿਛਲੀ ਖ਼ਬਰ ਨਾਨਕਸਰ ਵਿਖੇ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 83ਵੀਂ ਬਰਸੀ ਨਮਿਤ ਪੰਜ ਰੋਜ਼ਾ ਸਮਾਗਮ ਸ਼ੁਰੂ ਪਹਿਲੀ ਲੜੀ ਦੇ ਅਖੰਡ ਪਾ... ਅਗਲੀ ਖ਼ਬਰ ਭਾਰਤ ਵਿਰੁੱਧ ਜੰਗ ’ ਚ ਈਰਾਨ ਨੇ ਪਾਕਿ ਨੂੰ ਦਿੱਤਾ ਮਜ਼ਬੂਤ ਸਮਰਥਨ - ਇਸਹਾਕ ਡਾਰ ਪਾਕਿ ਦੀ ਨੈਸ਼ਨਲ ਅਸੈਂਬਲੀ ’ਚ ਲਿਖਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।