28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਥਾਣਾ ਝਬਾਲ ਅੱਗੇ ਧਰਨਾ

ਝਬਾਲ (ਤਰਨਤਾਰਨ), 28 ਅਕਤੂਬਰ (ਸਰਬਜੀਤ ਸਿੰਘ) - ਪਰਮਿੰਦਰ ਸਿੰਘ ਝੋਟਾ ਦੇ ਹੱਕ ਵਿਚ ਮਾਨਸਾ ਵਿਖੇ ਲਗਾਏ ਧਰਨੇ ਦੇ ਹੱਕ ਵਿਚ...

ਅਜੀਤ ਡੈਸਕ 28-10-2026

ਝਬਾਲ (ਤਰਨਤਾਰਨ), 28 ਅਕਤੂਬਰ (ਸਰਬਜੀਤ ਸਿੰਘ) - ਪਰਮਿੰਦਰ ਸਿੰਘ ਝੋਟਾ ਦੇ ਹੱਕ ਵਿਚ ਮਾਨਸਾ ਵਿਖੇ ਲਗਾਏ ਧਰਨੇ ਦੇ ਹੱਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜਾਬ ਵਿਚ ਸਾਰੇ ਪੁਲਸ ਥਾਣਿਆਂ ਅੱਗੇ ਧਰਨੇ ਲਗਾਉਣ ਦੀ ਦਿਤੀ ਕਾਲ ਤਹਿਤ ਅੱਜ ਝਬਾਲ ਥਾਣੇ ਅੱਗੇ ਭਾਰਤੀ ਕਿਸਾਨ ਯੂਨੀਅਨ ਬਲਾਕ ਝਬਾਲ ਦੇ ਆਗੂਆਂ ਵਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ ਦੇ ਆਦੇਸ਼ਾਂ ਤੇ ਜ਼ਿਲਾ  ਜਨਰਲ ਜਨਰਲ ਸਕੱਤਰ ਬਾਬਾ ਬਲਜਿੰਦਰ ਸਿੰਘ ਕਾਲਾ,ਜ਼ਿਲਾ ਆਗੂ  ਸੁਖਬੀਰ ਸਿੰਘ ਗੱਗੋਬੂਹਾ,  ਬਲਾਕ ਪ੍ਰਧਾਨ ਧਿਆਨ ਸਿੰਘ ਮੰਨਣ ਦੀ ਅਗਵਾਈ ਵਿਚ ਧਰਨਾ ਲਗਾਕੇ ਨਾਹਰੇਬਾਜੀ ਕੀਤੀ।

 

ਪਿਛਲੀ ਖ਼ਬਰ ਬਿਨਾਂ ਲਾਇਸੈਂਸ ਰੱਖਿਆ ਦਵਾਈਆਂ ਦਾ ਵੱਡਾ ਜ਼ਖੀਰਾ ਜ਼ਬਤ ਅਗਲੀ ਖ਼ਬਰ ਕਾਂਗਰਸ ’ਚ ਸ਼ਾਮਿਲ ਹੋਣ ਮਗਰੋਂ ਡੇਰਾ ਸ੍ਰੀ ਭਜਨਗੜ੍ਹ ਵਿਖੇ ਨਤਮਸਤਕ ਹੋਏ ਮਾਂਟੂ ਵੋਹਰਾ